ਇਸ ਵਿਭਾਗ ”ਚ ਨਿਕਲੀਆਂ 6,000 ਤੋਂ ਵੱਧ ਅਹੁਦਿਆਂ ”ਤੇ ਨੌਕਰੀਆਂ

0
99

ਨਵੀਂ ਦਿੱਲੀ—ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (HSSC) ਨੇ ਕਈ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 6400
ਆਖਰੀ ਤਾਰੀਕ- 26 ਜੁਲਾਈ 2019
ਅਹੁਦਿਆਂ ਦਾ ਵੇਰਵਾ- ਕਾਂਸਟੇਬਲ ਅਤੇ ਐੱਸ. ਆਈ (ਸਬ ਇੰਸਪੈਕਟਰ)
ਉਮਰ ਸੀਮਾ- 18 ਤੋਂ 27 ਸਾਲ ਤੱਕ
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 12ਵੀਂ ਅਤੇ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ।
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਨਾਲੇਜ ਟੈਸਟ ਅਤੇ ਪੀ. ਐੱਸ. ਟੀ. ਦੇ ਆਧਾਰ ‘ਤੇ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.hssc.gov.in/ ਪੜ੍ਹੋ।