ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਅੱਜ ਕੈਪਟਨ ਨੇ ਇਹ ਅਸਤੀਫ਼ਾ ਰਾਜਪਾਲ ਨੂੰ ਭੇਜਿਆ। ਸਿੱਧੂ ਨੇ ਬਿਜਲੀ ਵਿਭਾਗ ਲੈਣ ਤੋਂ ਕੀਤਾ ਸੀ ਇੰਨਕਾਰ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਕੋਲ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਸੀ।
Related Posts
ਮਛੇਰੇ ਨੇ ਦਿਵਾਏ ਫਿਰ ਜਿੰਦਗੀ ਨਾਲ ਫੇਰੇ
ਵਲਿੰਗਟਨ— ਨਿਊਜ਼ੀਲੈਂਡ ‘ਚ ਗਿਊਸ ਹਟ ਨਾਂ ਦੇ ਇਕ ਮਛੇਰੇ ਨੂੰ ਸਮੁੰਦਰ ‘ਚ ਡੁੱਬਦਾ ਹੋਇਆ ਇਕ ਬੱਚਾ ਦਿਖਾਈ ਦਿੱਤਾ ਅਤੇ ਉਸ…
ਸੈਮਸੰਗ ਲਾਂਚ ਕਰੇਗਾ ਗਲੈਕਸੀ A9S ਸਮਾਰਟਫੋਨ
ਦਿੱਲੀ: ਸੈਮਸੰਗ ਨੇ ਹਾਲ ਹੀ ‘ਚ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ ਗਲੈਕਸੀ A9 (2018) ਲਾਂਚ ਕੀਤਾ ਸੀ ਅਤੇ ਹੁਣ ਸੈਮਸੰਗ…
ਬਰਾਕ ਓਬਾਮਾ ਨੇ ਜੀਵਨਦੀਪ ਕੋਹਲੀ ਦੀ ਸੱਤਰੰਗੀ ਪੱਗ ਬਾਰੇ ਟਵਿੱਟਰ ”ਤੇ ਦਿੱਤਾ ਇਹ ਜਵਾਬ
ਵਾਸ਼ਿੰਗਟਨ – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਸਾਲ ਦੇ ‘ਪ੍ਰਾਈਡ ਮੰਥ’ ‘ਚ ਸੱਤਰੰਗੀ ਪੱਗ ਬੰਨ੍ਹਣ ਲਈ ਭਾਰਤ…