ਨਵੀ ਦਿੱਲੀ : ਭਾਰਤ ਵਿੱਚ ਹੁਣ ਜਹਾਜ਼ ਵਿੱਚ ਸਫਰ ਕਰਨ ਵਾਲੇ ਮੁਸਾਫਰਾ ਨੂੰ ਫੋਨ ਤੇ ਇੰਟਰਨੈੱਟ ਦੀ ਸਹੂਲਤ ਪ੍ਰਾਪਤ ਹੋ ਜਾਵੇਗੀ ਇਸ ਲਈ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ । ਬਸ ਕੇਂਦਰ ਸਰਕਾਰ ਵਲੋਂ ਹੁਕਮ ਜਾਰੀ ਕਰਨਾ ਬਾਕੀ ਹੈ । ਏਅਰ ਏਸ਼ੀਆ , ਏਅਰ ਫਰਾਂਸ ,ਬ੍ਰਿਟਿਸ਼ ਏਅਰਵੇਜ਼ ,ਏਅਰ ਮਲੇਸ਼ੀਆ ਕਤਰ ਏਅਰ ਲਾਈਨ ਵਰਗੀਆਂ ਕੰਪਨੀਆਂ ਪਹਿਲਾਂ ਹੀ ਸਹੂਲਤ ਦੇ ਰਹੀਆਂ ਹਨ ਪਰ ਭਰਤੀ ਇਲਾਕੇ ਵਿੱਚ ਵੜਦੇ ਹੀ ਬੰਦ ਕਰ ਦਿੰਦੀਆਂ ਹਨ ।
Related Posts
ਯੂਜ਼ਰਜ਼ ਦਾ ਨਿੱਜੀ ਡਾਟਾ ਚੀਨ ਪਹੁੰਚਾ ਰਹੇ Nokia ਸਮਾਰਟਫੋਨਜ਼!
ਮੁਬੰਈ –ਜੇਕਰ ਤੁਸੀਂ ਨੋਕੀਆ ਸਮਾਰਟਫੋਨ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ। ਨੋਕੀਆ ਸਮਾਰਟਫੋਨਜ਼ ਨੂੰ…
ਕਪਿਲ ਦੇ ਸ਼ੋਅ ਤੋਂ ਸਿੱਧੂ ਦੀ ਛੁੱਟੀ
ਜਲੰਧਰ :ਪੁਲਵਾਮਾ’ਚ ਹੋਈ 40 ਜਵਾਨਾਂ ਦੀ ਸ਼ਹਾਦਤ ‘ਤੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਉਨ੍ਹਾਂ ਨੂੰ ਭਾਰੀ ਪੈ ਗਿਆ ਹੈ। ਸੋਨੀ…
ਬਿਹਾਰ ‘ਚ ਚਮਕੀ ਬੁਖਾਰ ਨੇ ਲਈ 129 ਬੱਚਿਆਂ ਦੀ ਜਾਨ
ਮੁਜੱਫਰਪੁਰ: ਬਿਹਾਰ ‘ਚ ਏਕਿਊਟ ਇੰਸੇਫਲਾਈਟਿਸ ਸਿੰਡ੍ਰੋਮ (ਏ. ਈ. ਐਸ.) ਜਿਸ ਨੂੰ ਚਮਕੀ ਬੁਖਾਰ ਕਿਹਾ ਜਾ ਰਿਹਾ ਹੈ, ਕਾਰਨ ਬਿਹਾਰ ‘ਚ…