ਜੀਰਕਪੁਰ : ਇੱਕ ਅਣਪਛਾਤਾ ਝਪਟਮਾਰ ਜੀਰਕਪੁਰ ਦੀ ਯਮੁਨਾ ਇਨਕਲੇਵ ਕਾਲੋਨੀ ਵਿੱਚ ਪੈਦਲ ਆ ਰਹੀ ਇੱਕ ਬਜੁਰਗ ਅਧਿਕਆਪਕ ਦਾ ਪਰਸ ਝਪਟਕੇ ਲੈ ਗਿਆ । ਪਰਸ ਵਿੱਚ ਨਕਦੀ ਅਤੇ ਹੋਰ ਜਰੂਰੀ ਦਸਤਾਵੇਜ ਦੱਸੇ ਜਾ ਰਹੇ ਹਨ। ਮਾਮਲੇ ਦੀਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਅੰਬਾਲਾ ਵਿਖੇ ਕਿਸੇ ਸਕੂਲ ਵਿੱਚ ਪੜ•ਾਉਂਦੀ ਕਰੀਬ 60 ਸਾਲਾ ਅਧਿਆਪਕ ਊਸ਼ਾ ਗੋਇਲ ਵਾਸੀ ਫਲੈਟ ਨੰਬਰ 101 ਅਕਾਸ਼ ਟਾਵਰ ਯਮੁਨਾ ਇਨਕਲੇਵ ਅੱਜ ਕਰੀਬ ਸਾਢੇ ਤਿੰਨ ਵਜੇ ਅਪਣੀ ਡਿਊਟੀ ਤੋਂ ਵਾਪਸ ਆ ਰਹੀ ਸੀ ਇਸ ਦੌਰਾਨ ਉਸ ਦੇ ਘਰ ਦੇ ਨੇੜੇ ਹੀ ਪੈਦਲ ਜਾ ਰਿਹਾ ਇੱਕ ਅਣਪਛਾਤਾ ਝਪਟਮਾਰ ਉਸ ਦਾ ਪਰਸ ਝਪਟ ਕੇ ਫਰਾਰ ਹੋ ਗਿਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Related Posts
ਭਾਰਤ ‘ਚ 49 ਦਿਨ ਦਾ ਲੌਕਡਾਉਨ ਜ਼ਰੂਰੀ : ਰਿਸਰਚ
ਨਵੀਂ ਦਿੱਲੀ : ਬ੍ਰਿਟੇਨ ਦੀ ਕੈਮਬ੍ਰਿਜ਼ ਯੂਨੀਵਰਸਿਟੀ ‘ਚ ਭਾਰਤੀ ਮੂਲ ਦੇ ਦੋ ਖੋਜਕਰਤਾਵਾਂ ਨੇ ਨਵੀਂ ਰਿਸਰਚ ਕੀਤੀ ਹੈ, ਜਿਸ ‘ਚ…
ਪ੍ਰਾਇਮਰੀ ਦੇ ਵਿਦਿਆਰਥੀਆਂ 20 ਜਨਵਰੀ ਤਕ ਛੁੱਟੀਆਂ
ਚੰਡੀਗੜ੍ਹ : ਸਰਦ ਮੌਸਮ ਦੇ ਮੱਦੇਨਜ਼ਰ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਪੰਜਵੀਂ ਕਲਾਸ ਤੱਕ (ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ) ਮਿਤੀ 15 ਜਨਵਰੀ…
CBSE ਦਾ ਨਿਰਦੇਸ਼; ਅਧਿਆਪਕਾਂ ਨੂੰ ਜਾਰੀ ਹੋਣ ਰਿਲੀਵਿੰਗ ਸਰਟੀਫਿਕੇਟ
ਲੁਧਿਆਣਾ-ਤੀਜੇ ਸਮੇਂ ‘ਤੇ ਐਲਾਨਣ ਨਾਲ ਇਵੈਲਿਊਏਸ਼ਨ ਪ੍ਰਕਿਰਿਆ ਵੀ ਪੂਰੀ ਤਰ੍ਹਾਂ ਦਰੁਸਤ ਕਰਵਾਉਣ ਲਈ ਇਸ ਵਾਰ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ…