ਚੰਡੀਗੜ੍ਹ-ਏਅਰ ਇੰਡੀਆ ਦੀਆਂ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਉਡਾਣਾਂ ਨੰ. ਏ. ਆਈ 463 ਅਤੇ 464 ਨੂੰ 6 ਤੋਂ 9 ਜੁਲਾਈ ਤੱਕ ਰੱਦ ਐਲਾਨਿਆ ਗਿਆ ਹੈ। ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐੱਮ. ਆਰ. ਜਿੰਦਲ ਨੇ ਦੱਸਿਆ ਕਿ ਇਹ ਉਡਾਣਾਂ ਤਕਨੀਕੀ ਕਾਰਣਾਂ ਕਾਰਣ ਰੱਦ ਕੀਤੀਆਂ ਗਈਆਂ ਹਨ। ਮੁਸਾਫ਼ਰ ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਏਅਰ ਇੰਡੀਆ ਬੁਕਿੰਗ ਸੈਂਟਰ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਉਡਾਣਾਂ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਲਈ ਸਵੇਰੇ 11:45 ਵਜੇ ਉਡਾਣ ਭਰਦੀਆਂ ਹਨ, ਉਥੇ ਹੀ ਚੰਡੀਗੜ੍ਹ ਤੋਂ ਦਿੱਲੀ ਲਈ ਇਹ 12:45 ਵਜੇ ਦਿੱਲੀ ਲਈ ਉਡਾਣ ਭਰਦੀਆਂ ਹਨ।
Related Posts
ਲੂਣ ਨਾਲ ਕਰੋ ਮੇਲ, ਦਿਉ ਅਪਣੀਆਂ ਜੜ•ਾਂ ‘ਚ ਤੇਲ
ਨਵੀਂ ਦਿੱਲੀ : ਮਸਾਲਿਆਂ ‘ਚ ਘੋੜਿਆਂ ਦੀ ਲਿੱਦ ਤੇ ਦੁੱਧ ‘ਚ ਯੂਰੀਆ ਮਿਲਾਕੇ ਵੇਚਣ ਵਿੱਚ ਤਾਂ ਪਹਿਲਾ ਹੀ ਕੋਈ ਸਾਡਾ…
ਟਰੰਪ ਪ੍ਰਸ਼ਾਸਨ ਵੱਲੋਂ ਪੱਤਰਕਾਰ ਦੇ ਪ੍ਰੈਸ ਕਾਰਡ ਨੂੰ ਰੱਦ ਕਰਨ ‘ਤੇ ਕੋਰਟ ਨੇ ਸੁਣਾਇਆ ਇਹ ਫੈਸਲਾ
ਵਾਸ਼ਿੰਗਟਨ — ਟਰੰਪ ਪ੍ਰਸ਼ਾਸਨ ਨੇ ਸੀ. ਐਨ. ਐਨ. ਦੇ ਇਕ ਰਿਪੋਰਟਰ ਦੇ ਪ੍ਰੈੱਸ ਕਾਰਡ ਨੂੰ ਰੱਦ ਕਰਨ ਦੇ ਫੈਸਲੇ ਦਾ…
ਸਿੱਖ ਵਿਚਾਰਵਾਨ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨਹੀਂ ਰਹੇ
ਸਰਹਿੰਦ : ਆਪਣੀਆਂ ਲਿਖਤਾਂ ਨਾਲ ਸਿੱਖ ਜਗਤ ਵਿਚ ਤਰਥੱਲੀ ਮਚਾਉਣ ਵਾਲੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਦਾ ਅੱਜ ਦੇਹਾਂਤ ਹੋ ਗਿਆ।…