ਨਵੀ ਦਿੱਲੀ : ਉਤਰ ਰੇਲਵੇ ਨੇ ਅਪਣੇ ਸੇਵਾ ਮੁਕਤ ਹੋ ਚੁੱਕੇ ਬੁੱਢੇ ਮੁਲਾਜਮਾਂ ਨੂੰ ‘ਕੇਕ’ ਖੁਆ ਕੇ ਜਵਾਨ ਬਣਾਉਣ ਦਾ ਬੀੜਾ ਚੁੱਕਿਆ ਹੈ । ਜਦੋਂ ਰੇਲਵੇ ਵਿੱਚ ਬੁੱਢੇ ਜਵਾਨਾਂ ਦੀ ਭਰਤੀ ਹੋਵੇਗੀ ਤਾਂ ਫਿਰ ਜਵਾਨ ਕੀ ਕਰਨਗੇ? ਉਹ ਸ਼ਾਇਦ ਛੁਣਛਣੇ ਵਜਾਅ ਕੇ ਸਮਾਂ ਪਾਸ ਕਰਨਗੇ।ਜਿਕਰਯੋਗ ਹੈ ਕਿ ਰੇਲਵੇ ਨੇ 2600 ਟ੍ਰੈਕ ਮੈਨਾ ਦੀਆਂ ਅਸਾਮੀਆਂ ਕੱਢੀਆਂ ਹਨ ਜਿਹਨਾਂ ਤੇ 65 ਸਾਲ ਦੀ ਉਮਰ ਤੱਕ ਦੇ ਬੰਦੇ 15 ਅਕਤੂਬਰ ਤੱਕ ਅਰਜ਼ੀਆਂ ਦੇ ਸਕਦੇ ਹਨ ।
Related Posts
ਇੰਡੋਨੇਸ਼ੀਆ ‘ਚ ਆਈ ਸੁਨਾਮੀ ਕਾਰਨ ਹੁਣ ਤੱਕ 168 ਲੋਕਾਂ ਦੀ ਹੋਈ ਮੌਤ
ਜਕਾਰਤਾ- ਇੰਡੋਨੇਸ਼ੀਆ ‘ਚ ਜਵਾਲਾਮੁਖੀ ‘ਚ ਹੋਏ ਧਮਾਕੇ ਤੋਂ ਬਾਅਦ ਸਮੁੰਦਰ ‘ਚ ਆਈ ਸੁਨਾਮੀ ਕਾਰਨ ਹੁਣ ਤੱਕ 168 ਲੋਕਾਂ ਦੀ ਮੌਤ…
‘ਦਸਤਾਰ’ ਮਾਮਲੇ ‘ਤੇ ਸਿੱਧੂ ਦੇ ਹੱਕ ‘ਚ ‘ਕੈਪਟਨ’, ਲੋਕਾਂ ਨੂੰ ਸੁਣਾਈਆਂ ਖਰੀਆਂ-ਖਰੀਆਂ
ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਦਸਤਾਰ ਵਾਲੀ ਤਸਵੀਰ ਨਾਲ ਕੀਤੀ ਗਈ ਛੇੜਛਾੜ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ…
ਪੰਜਾਬ ਦੇ ਸਕੂਲਾਂ ਦੇ ਨਾਂ ਵਿਚ ਬਦਲਾਵ
ਸੰਗਰੂਰ : ਪੰਜਾਬ ਦੀਆਂ ਕੁਝ ਨਾਮਵਰ ਸ਼ਖ਼ਸੀਅਤਾਂ ਦੇ ਨਾਮ ‘ਤੇ ਸਿੱਖਿਆ ਵਿਭਾਗ ਨੇ ਕੁਝ ਸਕੂਲਾਂ ਦੇ ਨਾਮ ਰੱਖ ਕੇ ਇਨ੍ਹਾਂ…