ਜਲੰਧਰ-64ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਜੂਡੋ ਮੁਕਾਬਲੇ ਜੋ ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ ਹਨ, ਇਨ੍ਹਾਂ ਖੇਡਾਂ ਵਿਚੋਂ ਪੰਜਾਬ ਦੇ ਜੂਡੋ ਖਿਡਾਰੀਆਂ ਨੇ 1 ਸੋਨ, 2 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | 60 ਕਿੱਲੋ ਭਾਰ ਵਰਗ ‘ਚੋਂ ਪੰਜਾਬ ਦੇ ਮੌਾਟੀ ਨੇ ਸੋਨ ਤਗਮਾ, 66 ਕਿੱਲੋ ਭਾਰ ਵਰਗ ‘ਚੋਂ ਮਹਿਕਪ੍ਰੀਤ ਸਿੰਘ ਤੇ ਅਰਸ਼ਪ੍ਰੀਤ ਕੌਰ ਨੇ ਚਾਂਦੀ ਦੇ ਤਗਮੇ ਜਿੱਤੇ ਤੇ 52 ਕਿੱਲੋ ਭਾਰ ਵਰਗ ‘ਚੋਂ ਸਵਪਨਪ੍ਰੀਤ ਕੌਰ ਤੇ ਪ੍ਰਭਸਿਮਰਨ ਕੌਰ ਨੇ ਕਾਂਸੀ ਦੇ ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਇਹ ਜਾਣਕਾਰੀ ਜੂਡੋ ਕੋਚ ਸੁਰਿੰਦਰ ਕੁਮਾਰ ਤੇ ਕੋਚ ਅਮਰਜੀਤ ਸ਼ਾਸ਼ਤਰੀ ਵਲੋਂ ਦਿੱਤੀ ਗਈ |
Related Posts
ਸੜਕੀ ਧੂੰਏ ਨਾਲ ਵਧਦੀ ਏ ਗਲੋਬਲ ਵਾਰਮਿੰਗ
ਬਰਲਿਨ– ਵਿਕਾਸਸ਼ੀਲ ਦੇਸ਼ਾਂ ’ਚ ਸੜਕੀ ਟ੍ਰੈਫਿਕ ਤੋਂ ਨਿਕਲਣ ਵਾਲਾ ਕਾਲਾ ਧੂੰਅਾਂ (ਅਸ਼ੁੱਧ ਕਾਰਬਨ ਕਣ ਭਰਪੂਰ) ਕਾਫੀ ਉਚਾਈ ਤੱਕ ਪਹੁੰਚ ਕੇ…
ਉਹੀ ਮੈਖਾਨਾ ਉਹੀ ਸਾਕੀ, ਦੱਸੋ ਕਿੱਥੇ ਰੱਖੀਏ ਹਾਕੀ
ਪਰਮਜੀਤ ਸਿੰਘ ਰੰਧਾਵਾ ਭੁਵਨੇਸ਼ਵਰ ਦਾ ਕਲਿੰਗਾ ਹਾਕੀ ਸਟੇਡੀਅਮ ਜੇ ਇਕ ਪਾਸੇ ਉਸ ਭਾਰਤੀ ਹਾਕੀ ਟੀਮ ਨੂੰ ਪਹਿਲੇ ਗੇੜ ਤੋਂ ਬਾਅਦ…
ਰੁਪਈਆ ਕੱਢਦਾ ਸਭ ਦੇ ਭੂਤ, ਆਖਰ ਜਿੰਨ, ਚੁੜੇਲਾਂ ਨੇ ਕੀਤਾ ਨਾਸਤਿਕਾਂ ਦਾ ਕੰਮ ਸੂਤ
ਪਿਛਲੀ ਸਦੀ ਦੇ ਸੱਤਰਵੇ ਦਹਾਕੇ ਵਿੱਚ ਚੱਲੀ ਨਾਸਤਿਕਤਾ ਦੀ ਲਹਿਰ ਨੇ ਪੰਜਾਬ ਦੀਆਂ ਲੋਕ ਕਹਾਣੀਆਂ, ਪਰੀ ਕਹਾਣੀਆਂ ਸਣੇ ਸਾਖੀ ਸਾਹਿਤ…