ਕਾਠਮਾਂਡੂ – ਨੇਪਾਲ ਸਰਕਾਰ ਨੇ 200, 500 ਤੇ 2000 ਦੇ ਰੁਪਏ ਦੇ ਭਾਰਤੀ ਨੋਟਾਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਹੈ। ਨੇਪਾਲ ਸਰਕਾਰ ਦੇ ਬੁਲਾਰੇ ਅਤੇ ਸੂਚਨਾ ਤੇ ਸੰਚਾਰ ਮੰਤਰੀ ਗੋਕੁਲ ਪ੍ਰਸਾਦ ਬਾਸਕੋਟਾ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਨੇਪਾਲ ਸਰਕਾਰ ਨੇ ਵੱਧ ਮੁੱਲ ਵਾਲੇ ਭਾਰਤੀ ਨੋਟਾਂ ‘ਤੇ ਰੋਕ ਲਗਾਉਣ ਦਾ ਫ਼ੈਸਲਾ ਲਿਆ ਹੈ ਅਤੇ ਹੁਣ ਤੋਂ ਦੇਸ਼ ‘ਚ ਸਿਰਫ਼ 100 ਰੁਪਏ ਅਤੇ ਇਸ ਤੋਂ ਘੱਟ ਮੁੱਲ ਵਾਲੇ ਨੋਟ ਹੀ ਚਲਨ ‘ਚ ਰਹਿਣਗੇ।
Related Posts
ਹਿਮਾਲਿਅਨ ਡ੍ਰਾਈਵ ਜੇਤੂਆਂ ਨੇ ਇਨਾਮੀ ਰਾਸ਼ੀ ਪੁਲਵਾਮਾ ਦੇ ਸ਼ਹੀਦਾਂ ਨੂੰ ਕੀਤੀ ਸਮਰਪਿਤ
ਸਿਲੀਗੁੜੀ— ਦੇਸ਼ ਦੀ ਇਕਲੌਤੀ ਇੰਟਰਨੈਸ਼ਨਲ ਟੀ. ਐੱਸ. ਡੀ. ਰੈਲੀ-ਜੇ. ਕੇ. ਟਾਇਰ ਹਿਮਾਲਿਅਨ ਡ੍ਰਾਈਵ 7 ਦੇ ਜੇਤੂਆਂ ਨੇ ਪੁਲਵਾਮਾ ਅੱਤਵਾਦੀ ਹਮਲੇ…
ਜੇ ਹਟੇ ਨਾ ਰੋਗ ਪੈ ਸਕਦਾ ਦੁਨੀਆਂ ਦੇ ਅਜੂਬੇ ਦਾ ਭੋਗ
ਆਗਰਾ : ਤਾਜ ਮਹਿਲ ਜਿਹੜਾ ਕਿ ਮੁਹੱਬਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਇਸ ਦੀ ਹਸਤੀ ਬੁਰੀ ਤਰਾਂ ਖਤਰੇ ਵਿਚ ਹੈ।…
”ਵਿਰਾਸਤ-ਏ-ਖਾਲਸਾ” ਆਉਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ
ਸ੍ਰੀ ਆਨੰਦਪੁਰ ਸਾਹਿਬ : ‘ਵਿਰਾਸਤ-ਏ-ਖਾਲਸਾ’ ਪੁੱਜਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ ਹੈ। ਅਸਲ ‘ਚ 25 ਜਨਵਰੀ ਤੋਂ 31 ਜਨਵਰੀ ਤੱਕ…