ਗੁਗਲ ਨੇ ਸੋਮਵਾਰ ਨੂੰ ਡੁਡਲ ਬਣਾਕੇ ਕੰਪਿਊਟਰ ਸਾਇੰਸ ਵਿੱਚ ਯੋਗਦਾਨ ਪਾਉਣ ਵਾਲੇ ਗ੍ਰੀਕ ਪ੍ਰੋਫੈਸਰ ਮਾਈਕਲ ਡਟ੍ਰੋਸਜ ਨੂੰ ਯਾਦ ਕੀਤਾ । ਅੱਜ ਉਹਨਾਂ ਦੀ 82 ਵੀ ਬਰਸੀ ਹੈ।ਇਸ ਮੌਕੇ ਤੇ ਯਾਦ ਕਰਦਿਆਂ ਗੁਗਲ ਨੇ ਇਕ ਡੁਡਲ ਬਣਾਇਆ , ਜਿਸ ਵਿੱਚ ਉਹਨਾਂ ਨੂੰ ਪੜਾਉਂਦੇ ਹੋਏ ਦਿਖਾਈ ਦਿੱਤਾ।ਮਾਈਕਲ ਦੇ ਹੱਥ ਵਿੱਚ ਚਾਕ ਤੇ ਪਿਛਲੇ ਪਾਸੇ ਬਲੈਕਬੋਰਡ ਨਜ਼ਰ ਆ ਰਿਹਾ ਹੈ। ਇਸ ਡੁਡਲ ਵਿੱਚ ਉਹਨਾਂ ਦੇ ਕੰਪਿਊਟਰ ਸਾਇੰਸ ਵਿੱਚ ਕੀਤੇ ਗਏ ਕੰਮ ਦੀ ਝਲਕ ਦਿਖਾਈ ਦੇ ਰਹੀ ਹੈ।ਡਟ੍ਰੋਂਸਜ ਨੇ ਇਕ ਵਾਰ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਲੌਕਾਂ ਦੀ ਰੋਜਾਨਾ ਦੀ ਜਿੰਦਗੀ ਵਿੱਚ ਅਹਿਮ ਤੇ ਜਰੂਰੀ ਬਣ ਜਾਵੇਗਾ।
Related Posts
ਚੋਣ ਖਰਚੇ ਲਈ ਫੇਸਬੁੱਕ ”ਤੇ ਵੀਡੀਓ ਪਾ ਕੇ 100-200 ਰੁਪਏ ਦੀ ਮੰਗ ਕਰ ਰਹੇ ਗਾਂਧੀ
ਪਟਿਆਲਾ—ਇਕ ਪਾਸੇ ਕਾਂਗਰਸ ਤਾਂ ਦੂਜੇ ਪਾਸੇ ਅਕਾਲੀ ਦਲ, ਇਨ੍ਹਾਂ ਦੋਵਾਂ ਰਾਜਨੀਤੀ ਪਾਰਟੀਆਂ ਨਾਲ ਜੁੜੇ ਦੋ ਵੱਡੇ ਰਾਜਨੀਤੀ ਪਰਿਵਾਰਾਂ ਨਾਲ ਸੰਭਵ…
ਬਦਨਾਮ ਧਰਮੀਆਂ ਦਾ ਲਾਣਾ, ਨਾਸਤਿਕ ਵੀ ਗਾਉਂਦੇ ਨੇ ਉਹੀ ਗਾਣਾ
ਮਲਾਲਾ ਦੇ ਮਲਾਲਾ ਬਣਨ ਦੀ ਕਹਾਣੀ ਪਾਕਿਸਤਾਨ ਵਿੱਚ ਸ਼ੱਕ ਦੀ ਨਜ਼ਰ ਨਾਲ ਦੇਖੀ ਜਾਂਦੀ ਏ। ਮਲਾਲਾ ਬਾਰੇ ਪਾਕਿਸਤਾਨ ਵਿੱਚ ਇਕ…
ਹਾਈਕੋਰਟ ਵਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਪਟਾਕੇ ਚਲਾਉਣ ਦਾ ਸਮਾਂ ਤੈਅ
ਚੰਡੀਗੜ੍ਹ,17 ਅਕਤੂਬਰ,(ਨੀਲ ਭਲਿੰਦਰ ਸਿੰਘ):ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖਿੱਤੇ ਵਿਚ 7…