ਦਿੱਲੀ: ਸੈਮਸੰਗ ਨੇ ਹਾਲ ਹੀ ‘ਚ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ ਗਲੈਕਸੀ A9 (2018) ਲਾਂਚ ਕੀਤਾ ਸੀ ਅਤੇ ਹੁਣ ਸੈਮਸੰਗ ਗਲੈਕਸੀ A9S ਨੂੰ ਚੀਨ ‘ਚ ਲਾਂਚ ਕਰਨ ਵਾਲਾ ਹੈ। ਕੰਪਨੀ ਦੁਆਰਾ ਲਾਂਚ ਕੀਤੇ ਗਏ ਆਫੀਸ਼ਿਅਲ ਪੋਸਟਰ ਮੁਤਾਬਕ ਇਹ ਸਮਾਰਟਫੋਨ 24 ਅਕਤੂਬਰ ਭਾਵ ਅੱਜ 7 ਵਜੇ (ਭਾਰਤੀ ਸਮੇਂ ਮੁਤਾਬਾਕ 4:30 ਵਜੇ) ਸ਼ਿਆਨ ‘ਚ ਇਕ ਈਵੈਂਟ ਦੌਰਾਨ ਲਾਂਚ ਕੀਤਾ ਜਾਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ‘ਚ 4 ਰੀਅਰ ਕੈਮਰੇ ਦਿੱਤੇ ਗਏ ਹਨ।
Related Posts
ਪ੍ਰਧਾਨ ਮੰਤਰੀ ਮੋਦੀ ਨੂੰ ‘ਹਿੰਦੂ ਭੈਣਾਂ’ ਦੇ ਹੱਕ ਦੀ ਯਾਦ ਕਿਉਂ ਨਹੀਂ ਆਉਂਦੀ?
”ਮੇਰੀਆਂ ਮੁਸਲਿਮ ਔਰਤਾਂ, ਭੈਣਾਂ, ਉਨ੍ਹਾਂ ਨੂੰ ਅੱਜ ਮੈਂ ਲਾਲ ਕਿਲੇ ਤੋਂ ਭਰੋਸਾ ਦਿਵਾਉਣਾ ਚਾਹੁੰਦਾ ਹਾਂ। ਤਿੰਨ ਤਲਾਕ ਨੇ ਸਾਡੇ ਦੇਸ…
ਸਧੀਰ ਕੋਲ ਨਹੀਂ ਸੀ ਦੁਬਾਈ ਜਾਣ ਦਾ ‘ਪਰਚਾ’ ਪਕਿਸਤਾਨ ਚਾਚੇ ਨੇ ਚੁੱਕਿਆ ਖਰਚਾ।
ਦੁਬਈ: ਸਚਿਨ ਤੇਂਦੁਲਕਰ ਦਾ ਪ੍ਰਸੰਸਕ ਸਧੀਰ ਗੋਤਮ ਹਰੇਕ ਮੈਚ ਵਿੱਚ ਤਰੰਗਾ ਲਹਿਰਾਉਦਾ ਨਜ਼ਰ ਆਉਂਦਾ ਹੈ ।ਇਸ ਵਾਰ ਵੀ ਏਸ਼ੀਆ ਕੱਪ…
ਯੂਟਿਊਬ ”ਤੇ ਧੁੰਮਾਂ ਪਾ ਰਿਹਾ ਹੈ ਜਸਵਿੰਦਰ ਬਰਾੜ ਦਾ ਗੀਤ ”ਜੋੜੀ’
ਜਲੰਧਰ— ਅਨੇਕਾਂ ਸੱਭਿਆਚਾਰਕ ਤੇ ਪਰਿਵਾਰਕ ਗੀਤਾਂ ਰਾਹੀਂ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਗਾਇਕਾ ਜਸਵਿੰਦਰ ਬਰਾੜ ਦੇ ਨਵੇਂ ਸਿੰਗਲ…