ਝਬਾਲ/ਬੀੜ ਸਾਹਿਬ : ਕੁਝ ਘਟਨਾਨਾਵਾਂ, ਦਿਨ ਵਾਰ ਅਤੇ ਮਹੀਨੇ ਅਜਿਹੇ ਹੁੰਦੇ ਹਨ, ਜੋ ਸੈਂਕੜੇ ਸਾਲਾਂ ਬਾਅਦ ਵਾਪਸ ਪਰਤ ਕੇ ਆਉਂਦੇ ਹਨ। ਅਜਿਹਾ ਹੀ ਮਹੀਨਾ ਹੈ ਫਰਵਰੀ 2019 । ਬੇਸ਼ੱਕ ਫਰਵਰੀ 2019 ਦਾ ਮਹੀਨਾ ਇਸ ਵਾਰ ਵੀ ਪਹਿਲਾਂ ਮਹੀਨਿਆਂ ਵਾਂਗ 28 ਦਿਨ ਦਾ ਹੀ ਹੋਵੇਗਾ ਪਰ ਇਸ ਵਾਰ ਇਸ ਮਹੀਨੇ ‘ਚ ਖਾਸ ਗੱਲ ਇਹ ਹੈ ਕਿ ਇਸ ਮਹੀਨੇ ‘ਚ ਹਰ ‘ਵਾਰ’ 4 ਵਾਰ ਆਵੇਗਾ। ਜਿਵੇਂ 4 ਵਾਰ ਐਤਵਾਰ, 4 ਵਾਰ ਸੋਮਵਾਰ, 4 ਵਾਰ ਮੰਗਲਵਾਰ, 4 ਵਾਰ ਬੁੱਧਵਾਰ, 4 ਵਾਰ ਵੀਰਵਾਰ, 4 ਵਾਰ ਸ਼ੁੱਕਰਵਾਰ ਅਤੇ 4 ਵਾਰ ਸ਼ਨੀਵਾਰ ਆਉਣਗੇ। ਜੋਤਿਸ਼ ਦੀ ਨਜ਼ਰ ‘ਚ ਫਰਵਰੀ 2019 ਮਹੀਨਾ ਧੰਨ ਦੀ ਪੋਟਲੀ ਵਜੋਂ ਮੰਨਿਆਂ ਗਿਆ ਹੈ ਤੇ ਇਸ ਮਹੀਨੇ ‘ਚ ਕੋਈ ਵੀ ਨਵਾਂ ਕੰਮ ਕਰਨਾ ਬਹੁਤ ਹੀ ਲਾਭਕਾਰੀ ਹੋਵੇਗਾ, ਕਿਉਂਕਿ ਫਰਵਰੀ ਦਾ ਇਹ ਅਜਿਹਾ ਮਹੀਨਾ ਕਰੀਬ 823 ਸਾਲ ਬਾਅਦ ਆ ਰਿਹਾ ਹੈ।
Related Posts
ਪੰਛੀਆਂ ਦੀ ਤਫ਼ਤੀਸ਼ ਦਾ ਸਾਰ – ਜਸਬੀਰ ਭੁੱਲਰ
ਸਵੈ-ਜੀਵਨੀ ਅੰਸ਼ ਬਰਾਵੋ ਕੰਪਨੀ ਰਜੌਰੀ ਤੋਂ ਪੰਜਾਹ ਕੁ ਕਿਲੋਮੀਟਰ ਉਰਾਂ, ਨਾਰੀਆਂ ਦੇ ਇਕ ਬੇਢੱਬੇ ਜਿਹੇ ਪਹਾੜ ਉਤੇ ਸੀ। ਅਫਸਰਾਂ ਦੇ…
ਓਪੋ ਨੇ ਲਾਂਚ ਕੀਤੇ 2 ਨਵੇਂ ਸਮਾਰਟਫੋਨ
ਨਵੀ ਦਿਲੀ—ਸਮਾਰਟਫੋਨ ਬਣਾਉਣ ਵਾਲੀ ਕੰਪਨੀ ਓਪੋ (Oppo) ਨੇ ਭਾਰਤ ‘ਚ ਆਪਣੇ ਨਵੇਂ ਸਮਾਰਟਫੋਨ Oppo F11 Pro ਅਤੇ Oppo F11 ਲਾਂਚ…
ਅਮਰੀਕਾ :- ਕੋਰੋਨਾ ਨਾਲ ਪਿਛਲੇ 24 ਘੰਟਿਆਂ ‘ਚ ਰਿਕਾਰਡ ਤੋੜ ਮੌਤਾਂ, ਹੁਣ ਤੱਕ 7400 ਨੇ ਤੋੜਿਆ ਦਮ
ਵਾਸ਼ਿੰਗਟਨ: ਕੋਵਿਡ -19 ਕਾਰਨ ਵੀਰਵਾਰ ਅਤੇ ਸ਼ੁੱਕਰਵਾਰ ਦਰਮਿਆਨ ਅਮਰੀਕਾ ਵਿਚ ਤਕਰੀਬਨ 1500 ਲੋਕਾਂ ਦੀ ਮੌਤ ਹੋ ਚੁਕੀ ਹੈ। 24 ਘੰਟਿਆਂ…