ਜਲੰਧਰ-64ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਜੂਡੋ ਮੁਕਾਬਲੇ ਜੋ ਨਵੀਂ ਦਿੱਲੀ ਵਿਖੇ ਕਰਵਾਏ ਜਾ ਰਹੇ ਹਨ, ਇਨ੍ਹਾਂ ਖੇਡਾਂ ਵਿਚੋਂ ਪੰਜਾਬ ਦੇ ਜੂਡੋ ਖਿਡਾਰੀਆਂ ਨੇ 1 ਸੋਨ, 2 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | 60 ਕਿੱਲੋ ਭਾਰ ਵਰਗ ‘ਚੋਂ ਪੰਜਾਬ ਦੇ ਮੌਾਟੀ ਨੇ ਸੋਨ ਤਗਮਾ, 66 ਕਿੱਲੋ ਭਾਰ ਵਰਗ ‘ਚੋਂ ਮਹਿਕਪ੍ਰੀਤ ਸਿੰਘ ਤੇ ਅਰਸ਼ਪ੍ਰੀਤ ਕੌਰ ਨੇ ਚਾਂਦੀ ਦੇ ਤਗਮੇ ਜਿੱਤੇ ਤੇ 52 ਕਿੱਲੋ ਭਾਰ ਵਰਗ ‘ਚੋਂ ਸਵਪਨਪ੍ਰੀਤ ਕੌਰ ਤੇ ਪ੍ਰਭਸਿਮਰਨ ਕੌਰ ਨੇ ਕਾਂਸੀ ਦੇ ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਇਹ ਜਾਣਕਾਰੀ ਜੂਡੋ ਕੋਚ ਸੁਰਿੰਦਰ ਕੁਮਾਰ ਤੇ ਕੋਚ ਅਮਰਜੀਤ ਸ਼ਾਸ਼ਤਰੀ ਵਲੋਂ ਦਿੱਤੀ ਗਈ |
Related Posts
ਹੋਮ ਲੋਨ ਲੈਣਾ ਹੈ ਤਾਂ 31 ਮਾਰਚ ਤੱਕ ਕਰੋ ਉਡੀਕ, ਅਪ੍ਰੈਲ ਤੋਂ ਘਟਣਗੀਆਂ ਵਿਆਜ ਦਰਾਂ
ਨਵੀਂ ਦਿੱਲੀ—ਪਿਛਲੀ ਵਾਰ ਨਵੀਂ ਮੌਦਰਿਕ ਨੀਤੀ ਦੇ ਐਲਾਨ ‘ਚ ਰੈਪੋ ਰੇਟ 25 ਬੇਸਿਸ ਪੁਆਇੰਟ ਘਟਾਉਣ ਦੇ ਬਾਅਦ ਜਨਤਕ ਖੇਤਰ ਦੇ…
ਵਟਸਐਪ ਦੀ ਤਰ੍ਹਾਂ ਫੇਸਬੁੱਕ ਮੈਸੇਂਜਰ ”ਚ ਵੀ ਜਲਦ ਸ਼ਾਮਲ ਹੋਵੇਗਾ ਇਹ ਫੀਚਰ
ਮੁਬੰਈ—ਸੋਸ਼ਲ ਮੀਡੀਆ ਕੰਪਨੀਆਂ ਆਪਣੇ ਪਲੇਟਫਾਰਮ ਨੂੰ ਐਕਸਾਈਟਿੰਗ ਬਣਾਏ ਰੱਖਣ ਲਈ ਨਵੇਂ-ਨਵੇਂ ਫੀਚਰਸ ਲਿਆਉਂਦੀ ਰਹਿੰਦੀ ਹੈ। ਹਾਲ ਹੀ ‘ਚ ਇੰਸਟੈਂਟ ਮੈਸੇਜਿੰਗ…
ਤੈਰਨਾ ਇਕ ਚੰਗੀ ਕਸਰਤ ਹੈ
ਤੈਰਾਕੀ ਦਾ ਮਹੱਤਵ ਅੱਜਕਲ੍ਹ ਕਾਫੀ ਵਧ ਗਿਆ ਹੈ। ਇਹ ਸ਼ਾਇਦ ਘੱਟ ਲੋਕ ਜਾਣਦੇ ਹੋਣਗੇ ਕਿ ਤੈਰਾਕੀ ਨਾਲ ਸਿਹਤ ਨੂੰ ਲਾਭ…