ਦੁਬਈ— 4 ਸਾਲ ਦੇ ਇਕ ਬੱਚੇ ਦੀ ਵਾਸ਼ਿੰਗ ਮਸ਼ੀਨ ਵਿਚ ਫਸ ਜਾਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਬੱਚਾ ਆਪਣੀ ਦਾਦੀ ਅਤੇ ਚਾਚੇ ਨਾਲ ਅਲ ਰਾਵੜਾ ਵਿਖੇ ਆਪਣੇ ਘਰ ਵਿਚ ਸੀ। ਅਚਾਨਕ ਉਹ ਵਾਸ਼ਿੰਗ ਮਸ਼ੀਨ ਨੇੜੇ ਪਹੁੰਚ ਕੇ ਉਸ ਅੰਦਰ ਵੜ ਗਿਆ। ਪਤਾ ਨਹੀਂ ਕਿਵੇਂ ਵਾਸ਼ਿੰਗ ਮਸ਼ੀਨ ਆਪਣੇ-ਆਪ ਚਲ ਪਈ ਅਤੇ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Related Posts
ਇਸ ਭਾਰਤੀ ਕੰਪਨੀ ਨੇ ਲਾਂਚ ਕੀਤੇ 3 ਸਸਤੇ ਸਮਾਰਟਫੋਨ
ਮਬੰਈ–ਭਾਰਤੀ ਸਮਾਰਟਫੋਨ ਨਿਰਮਾਤਾ ਕੰਪਨੀ Jivi Mobiles ਨੇ Xtreme ਸੀਰੀਜ਼ ਤਹਿਤ 3 ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਇਨ੍ਹਾਂ ’ਚ Xtreme 3,…
ਪਪੀਤੇ ਖਾਉ ਤੇ ਬਿਮਾਰੀਆਂ ਤੋ ਛੁਟਕਾਰਾ ਪਾਉ
ਪਪੀਤਾ ਇਕ ਅਜਿਹਾ ਸਦਾਬਹਾਰ ਫਲ ਹੈ, ਜੋ ਪੂਰਾ ਸਾਲ ਬਾਜ਼ਾਰ ਵਿਚ ਉਪਲਬਧ ਰਹਿੰਦਾ ਹੈ। ਇਹ ਫਲ ਮਿੱਠਾ ਹੋਣ ਦੇ ਨਾਲ-ਨਾਲ…
ਪੰਜਾਬ ਦੇ ਕਿਸਾਨਾਂ ਦਾ ਹੋਯਾ ਭਾਰੀ ਨੁਕਸਾਨ
ਕੋਰੋਨਾ–ਲੌਕਡਾਊਨ ਤੇ ਕਰਫ਼ਿਊ ਕਾਰਨ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ। ਇਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ।…