ਨਵੀਂ ਦਿੱਲੀ, 6 ਮਾਰਚ – ਕਾਇਲੀ ਜੇਨਰ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਬਣ ਗਈ ਹੈ। ਫੋਰਬਜ਼ ਬਿਲਿਅਨੇਅਰਜ਼ ਸੂਚੀ ‘ਚ ਇਸ ਗੱਲ ਸਾਹਮਣੇ ਆਈ ਹੈ। 21 ਸਾਲਾਂ ਰਿਆਲਿਟੀ ਟੀ.ਵੀ. ਸਟਾਰ ਤੇ ਮੇਕ-ਅੱਪ ਦੀ ਦੁਨੀਆ ਦੀ ਰਾਣੀ ਕਾਇਲੀ ਜੇਨਰ ਨੇ ਕਾਇਲੀ ਕਾਸਮੈਟਿਕ ਦੀ ਸਥਾਪਨਾ ਕੀਤੀ ਸੀ ਤੇ ਤਿੰਨ ਸਾਲ ਪੁਰਾਣੇ ਬਿਊਟੀ ਵਪਾਰ ‘ਚ 36 ਕਰੋੜ ਡਾਲਰ ਦਾ ਵਪਾਰ ਕੀਤਾ।
Related Posts
ਚੋਰਾ ਨੂੰ ਮੋਰ ਬਣਨ ਦਾ ਮੋਕਾ
ਲੰਡਨ— ਜੇਕਰ ਤੁਹਾਨੂੰ ਕੋਈ ਕਹੇ ਕਿ ਚੋਰਾਂ ਲਈ ਵੈਕੇਂਸੀ ਨਿਕਲੀ ਹੈ ਤਾਂ ਤੁਸੀਂ ਇਸ ਨੂੰ ਮਜ਼ਾਕ ਸਮਝੋਗੇ। ਪਰੰਤੂ ਇਹ ਕੋਈ…
12 ਫਰਵਰੀ ਨੂੰ ਭਾਰਤ ’ਚ ਲਾਂਚ ਹੋ ਸਕਦੈ Redmi Note 7
ਨਵੀਂ ਦਿੱਲੀ-ਪਿਛਲੇ ਕਾਫੀ ਸਮੇਂ ਤੋਂ Redmi Note 7 ਸਮਾਰਟਫੋਨ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ…
ਰਾਸ਼ਨ ਕਾਰਡ ਧਾਰਕ ਨੂੰ ਮਿਲੇਗਾ ਮੁਫਤ ਗੈਸ ਕੁਨੈਕਸ਼ਨ
ਨਵੀਂ ਦਿੱਲੀ – ਸਸਤੇ ਰਾਸ਼ਨ ਦੇ ਨਾਲ ਹੀ ਹੁਣ ਹਰ ਰਾਸ਼ਨ ਕਾਰਡ ਧਾਰਕ ਨੂੰ ਉਜਵਲਾ ਯੋਜਨਾ ਦੇ ਤਹਿਤ ਮੁਫਤ ਗੈਸ…