ਨਵੀਂ ਦਿੱਲੀ— ਭਾਰਤ ਦੀ ਨੰਬਰ ਇਕ ਮਹਿਲਾ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਨੇ ਕੇਰਲ ਦੇ ਤ੍ਰਿਵੇਂਦ੍ਰਮ ਵਿਚ ਚੱਲ ਰਹੀ 62ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਵਿਚ ਐਤਵਾਰ ਨੂੰ ਆਪਣਾ ਖਿਤਾਬ ਬਰਕਰਾਰ ਰੱਖਿਆ।ਪੰਜਾਬ ਦੀ ਅੰਜੁਮ ਨੇ ਫਾਈਨਲ ਵਿਚ 458.6 ਦਾ ਸਕੋਰ ਕਰ ਕੇ ਖਿਤਾਬ ਜਿੱਤਿਆ ਜਦਕਿ ਮਹਾਰਾਸ਼ਟਰ ਦੀ ਤੇਜਸਵਿਨੀ ਸਾਵੰਥ ਨੇ 457.7 ਅੰਕਾਂ ਨਾਲ ਚਾਂਦੀ ਤੇ ਮੱਧ ਪ੍ਰਦੇਸ਼ ਦੀ ਸੁਨਿਧੀ ਚੌਹਾਨ ਨੇ 443.0 ਦੇ ਸਕੋਰ ਨਾਲ ਕਾਂਸੀ ਤਮਗਾ ਹਾਸਲ ਕੀਤਾ।
Related Posts
ਪ੍ਰੋਡਕਸ਼ਨ ਸਟੇਜ ’ਚ ਪਹੁੰਚਿਆ Apple AirPower ਵਾਇਰਲੈੱਸ ਚਾਰਜਿੰਗ ਪੈਡ
ਨਵੀ ਦਿਲੀ –ਅਮਰੀਕੀ ਕੰਪਨੀ ਐਪਲ ਨੇ 2017 ’ਚ ਆਈਫੋਨ X ਦੇ ਨਾਲ ਵਾਇਰਲੈੱਸ ਚਾਰਜਿੰਗ ਪੈਡ ਨਾਲ ਜੁੜੀ ਅਨਾਊਂਸਮੈਂਟ ਕੀਤੀ ਸੀ,…
ਇਤਿਹਾਸ ਵਿੱਚੋਂ ਪੈਦਾ ਹੋਈਆਂ ਇਹ ਵੰਡਾ ਜਿਉਂਦੀਆਂ ਰਹਿਣਗੀਆਂ
ਦਲੀਪ ਸਿੰਘ ਵਾਸਨ, ਐਡਵੋਕੇਟ ਕਿਸੇ ਨੇ ਸੱਚ ਆਖਿਆ ਹੈ ਕਿ ਇਤਿਹਾਸ ਮੁੜ ਮੁੜ ਦੋਰਾਉਂਦਾ ਰਹਿੰਦਾ ਹੈ। ਇਥੇ ਇਹ ਗੱਲ ਵੀ…
ਕੈਨੇਡਾ ਵਲੋਂ ਭਾਰਤ ”ਚ ਵੀਜ਼ਾ ਸੂਚਨਾ ਮੁਹਿੰਮ ਸ਼ੁਰੂ
ਜਲੰਧਰ— ਅੱਜ ਦੇ ਸਮੇਂ ‘ਚ ਭਾਰਤੀ ਖਾਸ ਕਰਕੇ ਪੰਜਾਬੀ ਕੈਨੇਡਾ ‘ਚ ਪੜਾਈ ਕਰਨ ਤੇ ਮੁੜ ਉਥੇ ਹੀ ਜਾ ਕੇ ਵਸਣ…