ਕਨੂਰ: ਸ਼ਜਿਦ ਨਮੁੰਦਰੀ ਦਸ ਸਾਲਾ ਬਾਅਦ ਸੋਦੀ ਅਰਬ ਤੋਂ ਅਪਣੇ ਘਰ ਵਾਪਸ ਪਰਤੇ ਸੀ ।ਪਰ 15 ਅਗਸਤ ਨੂੰ ਕੇਰਲ ਵਿੱਚ ਆਏ ਹੜ੍ਹ ਕਾਰਨ ਉਹਨਾਂ ਦੀ ਕੀਤੀ ਕਮਾਈ ਪਾਣੀ ਵਿੱਚ ਵਹਾਅ ਗਈ । ਉਹਨਾਂ ਦੇ ਘਰ ਤੋਂ ਤਰਕਰੀਬਨ ਇੱਕ ਕਿਲੋਮੀਟਰ ਦੂਰੀ ਤੇ ਚਾਲਾਕੁੰਡੀ ਨਦੀਂ ਪਿੰਡ ਚਿਤਸ਼ੂਰ ਜਿਲ੍ਹੇ ਵਿੱਚ ਪਾਣੀ 11 ਫੁੱਟ ਸਤਹਿ ਤੇ ਪਹੁੰਚ ਗਿਆ ਸੀ। ਉਹਨਾਂ ਦੁਆਰਾ ਸੋਦੀ ਅਰਬ ਵਿੱਚ ਕੀਤੀ ਕਮਾਈ ਨਾਲ ਜੋ ਵੀ ਕੁੱਝ ਕਾਰ ਸਕੂਟਰ ਆਦਿ ਬਿਨਾਂ ਕਿਸੇ ਕਰਜੇ ਤੋਂ ਖਰੀਦਿਆ ਸੀ ਉਹ ਪਾਣੀ ਵਿੱਚ ਹੜ੍ਹ ਗਿਆ ਇੱਥੇ ਤੱਕ ਕਿ ਉਹਨਾਂ ਦਾ ਪਾਸਪੋਰਟ ਵੀ । ਸਜਿਦ ਨੂੰ ਚਾਰ ਲੱਖ ਦਾ ਨੁਕਸਾਨ ਸਹਿਣਾ ਪਿਆ । ਜੋ ਕੁੱਝ ਉਹਨਾਂ ਕਮਾਇਆ ਸੀ ਉਹ ਸਭ ਕੁੱਝ ਖੋਹ ਦਿੱਤਾ ਅਤੇ ਦੁਆਰ ਤੋਂ ਉਹਨਾਂ ਨੂੰ ਮਿਹਨਤ ਕਰਕੇ ਕਮਾਉਂਣਾ ਪਵੇਂਗਾ।ਸ਼ਜਿਦ ਨਮੁੰਦਰੀ ਅਪਣੇ ਮਾਤਾ ਪਿਤਾ ਨਾਲ ਰਹਿਣ ਦੀ ਯੋਜਨਾ ਬਣਾ ਕੇ ਵਾਪਸ ਪਰਤੇ ਸਨ।ਉਹਨਾਂ ਦਾ ਖਾੜੀ ਦੇਸ਼ਾ ਤੋਂ ਵਾਪਸ ਆਉਣ ਦਾ ਕਾਰਨ ਮਾਤਾ ਪਿਤਾ ਦੇ ਬੁਢੇਪੇ ਦਾ ਕਾਰਨ ਸੀ।
Related Posts
ਸਰਕਾਰੀ ਪਾਸਾ ਬੋਲਦਾ ਨਹੀਂ ਵਿਰੋਧੀਆਂ ਦੀ ਕੋਈ ਸੁਣਦਾ ਨਹੀਂ
ਦਲੀਪ ਸਿੰਘ ਵਾਸਨ, ਐਡਵੋਕੇਟ ਸਾਡੇ ਮੁਲਕ ਵਿੱਚ ਜਿਹੜਾ ਵੀ ਪਰਜਾਤੰਤਰ ਆ ਗਿਆ ਹੈ ਜਿਸ ਵਿੱਚ ਸਦਨਾ ਵਿੱਚ ਹਾਜ਼ਰ ਬਹੁਗਿਣਤੀ ਅਰਥਾਤ…
ਨੌਜਵਾਨਾਂ ਨੇ ਕੀਤੀ ਪਹਿਲ, ‘ਮੜ੍ਹੀਆਂ ਤੋਂ ਕੱਪੜੇ ਲੈਣ ਵਾਲੇ’ ਗਰੁੱਪ ਬਣਾਇਆ
ਰਾਜਪੁਰਾ : ਅੱਜ ਕਲ੍ਹ ਮ੍ਰਿਤਕ ਵਿਅਕਤੀ ’ਤੇ ਚਾਦਰਾਂ ਜਾਂ ਲੋਈਆਂ ਪਾਉਣ ਦਾ ਚਲਨ ਆਮ ਹੀ ਹੋ ਗਿਆ ਹੈ। ਇਹ ਚਾਦਰਾਂ…
ਮੱਕੀ ਦੀ ਰੋਟੀ ਹੈ ਸਿਹਤ ਲਈ ਵੱਡਾ ਵਰਦਾਨ
ਨਵੀਂ ਦਿੱਲੀ—ਸਰਦੀਆਂ ‘ਚ ਮੱਕੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਚਾਹੇ ਇਸ ਨੂੰ ਦਾਣੇ ਦੇ ਰੂਪ…