ਚੰਡੀਗੜ੍ਹ : ਪੁਆਧ ਦੇ 22 ਪਿੰਡਾਂ ਨੂੰ ਉਜਾੜ ਕੇ ਵਸਾਇਆ ਚੰਡੀਗੜ੍ਹ ਪੰਜਾਬੀਅਤ ਦੀ ਤਬਾਹੀ ਦਾ ਪ੍ਰਤੀਕ ਹੈ, ਇਹ ਸ.ਹਿਰ ਤੇ ਇਸ ਦੇ ਹਾਕਮ ਰੱਜ ਕੇ ਪੰਜਾਬੀਅਤ ਨਾਲ ਵੈਰ ਕਮਾ ਰਹੇ ਹਨ| ਪੰਜਾਬੀਆਂ ਦੀ ਬੇੜੀ ਵਿਚ ਵੱਟੇ ਪਾਉਣ ਦਾ ਕੋਈ ਵੀ ਮੌਕਾ ਉਹ ਸੁੱਕਾ ਨਹੀ. ਜਾਣ ਦਿੰਦੇ| ਹੁਣ ਚੰਡੀਗੜ੍ਹ ਦੇ ਹਾਕਮਾਂ ਨੇ ਸੁਖਨਾ ਝੀਲ ਦੇ ਤਖਤੇ ਖੋਲ੍ਹ ਕੇ ਪਟਿਆਲਾ, ਸੰਗਰੂਰ ਤੇ ਮਾਨਸਾ ਜਿ.ਲ੍ਹਿਆਂ ਵਿਚ ਹੜ੍ਹ ਦਾ ਖਤਰਾ ਖੜਾ ਕਰ ਦਿੱਤਾ ਹੈ|
ਡਿਪਟੀ ਕਮਿਸ.ਨਰ ਪਟਿਆਲਾ ਤੇ ਮਾਨਸਾ ਨੇ ਲੋਕਾਂ ਨੂੰ ਇਸ ਬਿਪਤਾ ਤੋ. ਖਬਰਦਾਰ ਕੀਤਾ ਹੈ| ਘੱਗਰ ਦੇ ਨੇੜੇ ਰਹਿੰਦੇ ਲੋਕ ਇਸ ਵੇਲੇ ਵੱਡੇ ਖਤਰੇ ਵਿਚ ਹਨ| ਹੜ੍ਹ ਦਾ ਪਾਣੀ ਕਿਸੇ ਵੀ ਸਮੇ. ਉਨ੍ਹਾਂ ਨੂੰ ਵੱਡੀ ਤਰਾਸਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ| ਹਿਮਾਚਲ ਪ੍ਰਦ.ੇਸ. ਵਿਚ ਬਣ ਚਮੇਰਾ ਬੰਨ੍ਹ ਦਾ ਪਾਣੀ ਵੀ ਘੱਗਰ ਵਿਚ ਛੱਡ ਦਿੱਤਾ ਗਿਆ ਹੈ| ਭਾਖੜਾ ਬਿਆਸ ਇੰਤਜ.ਾਮ ਮਹਿਕਮੇ ਨੇ ਵੀ ਲੋਕਾਂ ਨੂੰ ਖਬਰਦਾਰ ਕਰ ਦਿੱਤਾ ਹੈ ਕਿ ਕਿਸੇ ਵੀ ਸਮੇ. ਪੌ.ਗ ਡੈਮ ਦੇ ਦਰਵਾਜ.ੇ ਖੋਲ੍ਹੇ ਜਾ ਸਕਦੇ ਹਨ| ਜਿਹੜਾ ਪਾਣੀ ਛੱਡਿਆ ਜਾਵੇਗਾ ਉਸ ਨਾਲ ਬਿਆਸ ਦਰਿਆ ਨਾਲ ਲਗਦੇ ਗੁਰਦਾਸਪੁਰ ਜਲੰਧਰ ਕਪੂਰਥਲਾ ਤੇ ਨਾਲ ਲਗਦੇ ਇਲਾਕਿਆਂ ਨੂੰ ਹੜ੍ਹ ਦਾ ਖਤਰਾ ਖੜਾ ਹੋ ਸਕਦਾ ਹੈ| ਅਰੂਸਾ ਆਲਮ ਨਾਲ ਪਿਆਰ ਦੀਆਂ ਪੀ.ਘਾਂ ਝੂਟਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰੂਸਾ ਤੋ. ਥੋੜ੍ਹੀ ਦੇਰ ਲਈ ਛੁੱਟੀ ਲੈ ਕੇ, ਇਸ ਮਸਲੇ ਤੇ ਮੀਟਿੰਗ ਬੁਲਾਈ ਹੈ| ਫੌਜ ਨੂੰ ਵੀ ਇਸ ਲਈ ਖਬਰਦਾਰ ਕੀਤਾ ਗਿਆ ਹੈ ਕਿ ਉਹ ਕਿਸੇ ਵੀ ਮਸਲੇ ਨਾਲ ਸਿੱਝਣ ਲਈ ਤਿਆਰ ਰਹੇ| ਜਿ.ਲ੍ਰੇ ਦੇ ਹਾਕਮਾਂ ਨੂੰ ਕਿਹਾ ਗਿਆ ਹੈ ਕਿ ਉਹ ਲੋਕਾਂ ਨੂੰ ਰਾਖਵੀ.ਆਂ ਥਾਵ.ਾ. ਤੇ ਲਿਜਾਉਣ ਲਈ ਤਿਆਰ ਰਹਿਣ| ਪੰਜਾਬ ਦੇ ਸਾਰੇ ਸਕੂਲਾਂ ਵਿਚ ਇਸ ਕਰਕੇ ਦੋ ਦਿਨਾਂ ਲਈ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ| ਸਤਲੁਜ ਦਾ ਪਾਣੀ ਵੀ ਖਤਰੇ ਦੇ ਨਿਸ.ਾਨ ਤੋ. ਉਪਰ ਚਲ ਰਿਹਾ ਹੈ| ਜੇਕਰ ਭਾਖੜਾ ਡੈਮ ਦੇ ਗੇਟ ਖੋਲ੍ਰੇ ਜਾਂਦੇ ਹਨ ਤਾਂ ਸੂਬਾ ਬਹੁਤ ਵੱਡੀ ਮੁਸੀਬਤ ਵਿਚ ਫਸ ਸਕਦਾ ਹੈ|