ਅੰਮ੍ਰਿਤਸਰ-:ਦਿਵਿਆਂਗ ਤੇ ਸਮਾਜ ਦੇ ਸਤਾਏ ਹੋਏ ਲੋਕ ਵੀ ਹੁਣ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਚੁਣ ਸਕਣਗੇ। ਇਸ ਦੇ ਚੱਲਦੇ ਚੋਣ ਕਮਿਸ਼ਨ ਵਲੋਂ ਇਸ ਵਾਰ ਦੀਆਂ ਚੋਣਾਂ ਲਈ ਵਿਸ਼ੇਸ਼ ਯਤਨ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਸਟੇਟ ਆਫਟਰ ਕੇਅਰ ਹੋਮ ‘ਚ ਰਹਿਣ ਵਾਲੇ ਦਿਵਿਆਂਗ ਦੇ ਨਾਲ-ਨਾਲ ਉਹ ਲੋਕ ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣਿਆਂ ਨੇ ਛੱਡ ਦਿੱਤਾ ਹੈ ਉਨ੍ਹਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ। ਉਨ੍ਹਾਂ ਲਈ ਇਕ ਹੈਲਪ ਲਾਈਨ ਨੰਬਰ 1950 ਵੀ ਜਾਰੀ ਕੀਤਾ ਗਿਆ, ਜਿਥੋਂ ਉਹ ਆਪਣੇ ਅਧਿਕਾਰਾਂ ਸਬੰਧੀ ਜਾਣਕਾਰੀ ਦੇ ਸਕਦੇ ਹਨ। ਉਨ੍ਹਾਂ ਨੂੰ ਪੋਲਿੰਗ ਬੂਥਾਂ ਤੱਕ ਲੈ ਕੇ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ।
Related Posts
ਬਜਟ ”ਚ ਸੰਗਰੂਰ ਅਤੇ ਬਰਨਾਲਾ ਵਿਚ ਬਣਨਗੇ ਬਿਰਧ ਆਸ਼ਰਮ ਅਤੇ ਮੈਡੀਕਲ ਕਾਲਜ
ਸੰਗਰੂਰ/ਬਰਨਾਲਾ—ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ‘ਚ ਪੰਜਾਬ ਦਾ 1 ਲੱਖ 58 ਹਜ਼ਾਰ 493 ਕਰੋੜ…
ਜਿਹੜੇ ਹਲੇ ਹੋਏ ਨਹੀਂ ਸੈਲਫੀ ਦਾ ਸ਼ਿਕਾਰ, ਉਹ ਵੀ ਹਣ ਡੁੱਬਣ ਲਈ ਰਹਿਣ ਤਿਆਰ
ਗੈਜੇਟ ਡੈਸਕ– ਅੱਜ ਦੇ ਸਮੇਂ ਵਿਚ ਸਮਾਰਟਫੋਨ ਨਿਰਮਾਤਾ ਕੰਪਨੀਆਂ ਨਵੀਂ ਤਕਨੀਕ ਪੇਸ਼ ਕਰ ਕੇ ਗਾਹਕਾਂ ਦਾ ਧਿਆਨ ਆਪਣੇ ਉਤਪਾਦ ਵੱਲ…
50 ਪੈਸੇ ਕਿਲੋ ਵਿਕ ਰਿਹੈ ਪਿਆਜ਼
ਮੁੰਬਈ — ਪਿਆਜ਼ ਦੀਆਂ ਕੀਮਤਾਂ ਡਿੱਗਣ ਕਾਰਨ ਇਸ ਫਸਲ ਦੀ ਬੀਜਾਈ ਕਰਨ ਵਾਲੇ ਕਿਸਾਨਾਂ ਦੀ ਮਾਲੀ ਹਾਲਤ ਪਤਲੀ ਹੋ ਗਈ…