ਚੰਡੀਗੜ੍ਹ, 24 ਜੁਲਾਈ- ਮੌਸਮ ਵਿਭਾਗ ਨੇ ਪੰਜਾਬ ‘ਚ 24 ਤੋਂ 26 ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਨੂੰ ਲੈ ਕੇ ਸੂਬਾ ਸਰਕਾਰ ਨੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨੋਟਿਸ ਜਾਰੀ ਕਰਕੇ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ ਹੈ। ਤਾਂ ਜ਼ੋ ਮੀਂਹ ਨਾਲ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ
Related Posts
ਵਿਚਾਰੀ ਸਟ੍ਰਾਬੇਰੀ ਸੂਈਆਂ ਨੇ ਘੇਰੀ
ਅਸਟ੍ਰੇਲੀਆਂ : ਕਦੇ ਪੰਜਾਬ ਵਿੱਚ ਅਜਿਹੇ ਮਾਮਲੇ ਬਹੁਤ ਹੁੰਦੇ ਸੀ ਕਦੇ ਕਿਸੇ ਦੇ ਸਿਰ ਵਿਚੋਂ ਕਦੇ ਮੂੰਹ ‘ਚ ਸੂਈਆਂ ਨਿਕਲਦੀਆਂ…
ਬਗ ਕਾਰਨ ਪ੍ਰਭਾਵਿਤ ਹੋਏ ਫੇਸਬੁੱਕ ਦੇ 68 ਲੱਖ ਯੂਜ਼
ਸੈਨ ਫ੍ਰਾਂਸਿਸਕੋ— ਫੇਸਬੁੱਕ ਨੇ ਉਸ ਬਗ ਲਈ ਮੁਆਫੀ ਮੰਗੀ ਹੈ ਜਿਸ ਨਾਲ ਉਪਭੋਗਤਾਵਾਂ ਦੀਆਂ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਸਕਦੀਆਂ…
ਪੱਤਰਕਾਰ ਨੇ ਸਲਮਾਨ ਖਾਨ ‘ਤੇ ਦੋਸ਼ ਲਗਾਉਂਦੇ ਅਦਾਲਤ ਦਾ ਖੜਕਾਇਆ ਦਰਵਾਜਾ
ਨਵੀਂ ਦਿੱਲੀ- ਟੀ. ਵੀ. ਦੇ ਇਕ ਪੱਤਰਕਾਰ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਦਰਅਸਲ ਪੱਤਰਕਾਰ ਨੇ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ…