ਨਵੀ ਦਿੱਲੀ 17 ਸਤੰਬਰ : ਭਾਰਤੀ ਸ਼ੇਅਰ ਬਜ਼ਾਰ ਵਿੱਚ ਵੱਡੀ ਗਿਰਾਵਟ ਦੇ ਨਾਲ ਸ਼ੁਰੂਆਤ ਹੋਈ। ਮੁਬੰਈ ਸਟਾਕ ਐਕਸਚੇਂਜ ਦਾ ਸੇਂਸੈਕਸ 332 ਅੰਕ ਡਿੱਗ ਕੇ 37858 ਉੱਪਰ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਇੰਡੈਕਸ ਨਿਫਟੀ 100 ਅੰਕਾ ਦੀ ਕਮਜ਼ੋਰੀ ਨਾਲ 11414 ਦੇ ਪੱਧਰ ਤੇ ਕੰਮ ਕਰ ਰਿਹਾ ਹੈ। ਸਭ ਤੋਂ ਵੱਧ ਗੋਤਾ ਪੀ ਐਸ ਯੂ ਬੈਂਕ (1.68 ) ਫੀਸਦੀ ਦੇ ਸ਼ੇਅਰ ਵਿੱਚ ਹੈ ।
Related Posts
ਨਵਾਂ ਪੈਂਤੜਾ, ਸਈਦ ਨੇ ਪਾਕਿ ’ਚ ਖੋਲ੍ਹਿਆ ਪੱਤਰਕਾਰਿਤਾ ਸਕੂਲ
ਇਸਲਾਮਾਬਾਦ– ਨਵਾਂ ਪੈਂਤੜਾ ਅਪਣਾਉਂਦਿਆਂ ਅੱਤਵਾਦੀ ਹਾਫਿਜ਼ ਸਈਦ ਨੇ ਲਾਹੌਰ ਵਿਖੇ ਇਕ ਪੱਤਰਕਾਰਿਤਾ ਸਕੂਲ ਖੋਲ੍ਹਿਆ ਹੈ। ਅੱਤਵਾਦੀ ਗਰੁੱਪ ਜਮਾਤ-ਉਦ-ਦਾਵਾ ਨੇ ਲਾਹੌਰ…
ਧਨਵੀਰ, ਜਿਸ ਨੇ ਕੌੜ ਤੁੰਮਿਆਂ ਦੀ ਬਣਾਈ ਖੀਰ
ਧਨਵੀਰ ਸਿੰਘ ਭੰਡਾਰੀ ਨੂੰ ਜੇਕਰ ਪੂਰੇ ਉੱਤਰਾਖੰਡ ਦਾ ਮਾਣ ਆਖ ਦਿੱਤਾ ਜਾਵੇ ਤਾਂ ਅਤਿਕਥਨੀ ਨਹੀਂ ਆਖੀ ਜਾ ਸਕਦੀ ਪਰ ਇਸ…
ਜੰਕਫੂਡ ਵੀ ਸੱਜਣਾਂ ਵਾਂਗੂੰ ‘ਡੰਗਦਾ’
ਨਿਊਯਾਰਕ : ਪੰਜਾਬੀ ਵਿੱਚ ਇੱਕ ਗਾਣਾ ਹੈ ਸੱਜਣ ਹੁੰਦੇ ਨਸ਼ਿਆ ਵਰਗੇ ਛੱਡਣੇ ਔਖੇ ਨਹੀਂ । ਜੰਕਫੂਡ ਵੀ ਇਨਸਾਨ ਨੂੰ ਸੱਜਣਾ…