ਰਾਜਪੁਰਾ- ਰਾਜਪੁਰਾ ਦੇ ਪਿੰਡ ਬਠੌਣੀਆਂ ਕਲਾਂ ‘ਚ ਦੂਸ਼ਿਤ ਪਾਣੀ ਪੀਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਇੱਕ ਨੌਜਵਾਨ ਅਤੇ ਇੱਕ ਲੜਕੀ ਸ਼ਾਮਲ ਹੈ। ਉੱਥੇ ਹੀ ਦੂਸ਼ਿਤ ਪਾਣੀ ਨੂੰ ਪੀਣ ਕਾਰਨ ਦਰਜਨਾਂ ਲੋਕ ਬਿਮਾਰ ਹੋ ਗਏ ਅਤੇ ਉਨ੍ਹਾਂ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖ਼ਲ ਕਰਾਇਆ ਗਿਆ ਹੈ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਐੱਸ. ਡੀ. ਐੱਮ. ਰਜਨੀਸ਼ ਅਰੋੜਾ ਪਿੰਡ ‘ਚ ਪਹੁੰਚੇ ਅਤੇ ਉੁਨ੍ਹਾਂ ਨੇ ਲੋਕਾਂ ਨੂੰ ਸਾਫ਼ ਪਾਣੀ ਪੀਣ ਦੀ ਨਸੀਹਤ ਦਿੱਤੀ।
Related Posts
ਭਾਰਤ ਵਿੱਚ ਖ਼ਤਨਾ ਰਵਾਇਤ ਕਾਰਨ ਕਿੰਨਾ ਦਰਦ ਭੋਗਦੀਆਂ ਹਨ ਔਰਤਾਂ
ਜੇਕਰ ਕੋਈ ਤੁਹਾਡੇ ਸਰੀਰ ਦਾ ਇੱਕ ਹਿੱਸਾ ਜ਼ਬਰਨ ਕੱਟ ਦੇਵੇ ਤਾਂ ਕੀ ਇਸ ਨੂੰ ਕਿਸੇ ਵੀ ਤਰੀਕੇ ਨਾਲ ਸਹੀ ਠਹਿਰਾਇਆ…
ਖ਼ਤਰੇ ਦੇ ਨਿਸ਼ਾਨ ”ਤੇ ਘੱਗਰ, ਡੀ. ਸੀ. ਸੰਗਰੂਰ ਨੇ ਫੌਜ ਤੋਂ ਮੰਗੀ ਮਦਦ
ਸੰਗਰੂਰ : ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸੰਗਰਰ ਦੇ ਮਰਕੋਡ ਸਾਹਿਬ ਨੇੜੇ ਘੱਗਰ ਨਦੀ ਦਾ ਬੰਨ੍ਹ ਟੁੱਟ ਗਿਆ ਹੈ,…
ਕੀਟ ਕੋਸ਼ਿਕਾਵਾਂ ਤੋਂ ਬਣੀ ਕੋਰੋਨਾ ਦੀ ਦਵਾਈ ਨੂੰ ਮਿਲੀ ਮਨਜ਼ੂਰੀ
ਚੀਨ ਨੇ ਕੀਟ ਕੋਸ਼ਿਕਾਵਾਂ (Insect Cells) ਦੀ ਮਦਦ ਤਿਆਰ ਕੋਰੋਨਾ ਵੈਕਸੀਨ (Corona Vaccine) ਦੇ ਮਨੁੱਖ ਟਰਾਇਲ ਨੂੰ ਮਨਜ਼ੂਰੀ ਦੇ ਦਿੱਤੀ…