ਮੁੰਬਈ-ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਪਿਤਾ ਅਤੇ ਫ਼ਿਲਮ ਮੇਕਰ ਰਾਕੇਸ਼ ਰੌਸ਼ਨ ਗਲੇ ਦੇ ਕੈਂਸਰ ਤੋਂ ਪੀੜਤ ਹਨ। ਇਸ ਗੱਲ ਦੀ ਜਾਣਕਾਰੀ ਅੱਜ ਰਿਤਿਕ ਰੋਸ਼ਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਰਿਤਿਕ ਨੇ ਦੱਸਿਆ ਕਿ ਕੁਝ ਹਫ਼ਤੇ ਪਹਿਲਾਂ ਹੀ ਬਿਮਾਰੀ ਦਾ ਪਤਾ ਲੱਗਿਆ ਹੈ ਅਤੇ ਅੱਜ ਉਨ੍ਹਾਂ (ਰਾਕੇਸ਼ ਰੌਸ਼ਨ ) ਦੀ ਸਰਜਰੀ ਹੋਣੀ ਹੈ। ਰਿਤਿਕ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਗਲੇ ਦੇ ਕੈਂਸਰ ਦੀ ਸ਼ੁਰੂਆਤੀ ਸਟੇਜ ਹੈ।
Related Posts
ਪੰਜਾਬੀ ਬੱਚੇ ਨੇ ਮਾਰੀਆਂ ਮੱਲਾਂ, ਬਾਰਕਿੰਗ ਤੇ ਡੈਗਨਹਮ ਕੌਂਸਲ ਦਾ ਬਣਿਆ ਮੇਅਰ
ਲੰਡਨ— ਇੰਗਲੈਂਡ ‘ਚ ਰਹਿ ਰਹੇ 16 ਸਾਲਾ ਬੱਚੇ ਨੂੰ ਕੌਂਸਲ ਦਾ ਮੇਅਰ ਬਣਨ ਦਾ ਮਾਣ ਹਾਸਲ ਹੋਇਆ ਹੈ। ਬਾਰਕਿੰਗ ਦੇ…
ਜੱਟਵਾਦ ਦੇ ਦਿਨ ਗਏ ਬੀਤ ਹੁਣ ਸੁਣੋ ਚਮਾਰਾਂ ਦੇ ਗੀਤ
ਜਲੰਧਰ : ਕੁੱਝ ਸਮਾਂ ਪਹਿਲਾਂ ਤੱਕ ਪਹਿਚਾਣ ਲੁਕਾਉਣ ਵਾਲੇ ਦਲਿਤ ਭਾਈਚਾਰੇ ਵਿੱਚ ਖ਼ੁਦ ਉੱਤੇ ਮਾਣ ਮਹਿਸੂਸ ਕਰਨ ਦੀ ਪਹਿਲ ਪਿੱਛੇ…