ਪਟਿਆਲਾ- ਪਟਿਆਲਾ ਵਿਖੇ ਪਿਛਲੇ ਕਈ ਹਫਤਿਆਂ ਤੋਂ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਹਸਪਤਾਲ ਦੀ ਛੱਤ ‘ਤੇ ਬੈਠੀਆਂ ਦੋ ਨਰਸਾਂ ਨੇ ਅੱਜ ਸ਼ਾਮ ਨੂੰ ਛਾਲ ਮਾਰ ਦਿੱਤੀ ਹੈ। ਦੋਹਾਂ ‘ਚੋਂ ਇੱਕ ਨਰਸ ਪ੍ਰਸ਼ਾਸਨ ਵੱਲੋਂ ਪਾਏ ਜਾਲ ‘ਤੇ ਡਿੱਗੀ ਜਦਕਿ ਦੂਸਰੀ ਨਰਸ ਜਾਲ ਨੂੰ ਪਾਰ ਕਰਦੀ ਹੋਈ ਧਰਤੀ ‘ਤੇ ਡਿਗੀ। ਦੋਹਾਂ ‘ਚੋਂ ਇੱਕ ਦੀ ਹਾਲਤ ਬਹੁਤ ਹੀ ਸੀਰੀਅਸ ਦੱਸੀ ਜਾ ਰਹੀ ਹੈ। ਪੁਲਸ ਇਸ ਮਾਮਲੇ ‘ਚ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ ਤੇ ਨਾ ਹੀ ਨਰਸਾਂ ਨੂੰ ਦੇਖਣ ਲਈ ਮੀਡੀਆ ਨੂੰ ਕਮਰੇ ‘ਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ।
Related Posts
ਦੇਰੀ ਨਾਲ ਕਣਕ ਵੇਚਣ ਵਾਲੇ ਕਿਸਾਨਾਂ ਨੂੰ ਮਿਲੇਗਾ ਬੋਨਸ?
ਚੰਡੀਗੜ੍ਹ: ਘਰਾਂ ‘ਚ ਕਣਕ ਸਾਂਭਣ ਵਾਲੇ ਕਿਸਾਨਾਂ ਨੂੰ ਬੋਨਸ ਮਿਲਦਾ ਦਿਖਾਈ ਨਹੀਂ ਦੇ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ…
ਵਰਤਮਾਨ ਸਮੇਂ ਵਿਚ ਲੰਗਰ ਦਾ ਬਦਲਦਾ ਸਰੂਪ
ਵਰਤਮਾਨ ਸਮੇਂ ਵਿਚ ਲੰਗਰ ਦਾ ਬਦਲਦਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤ-ਪਾਤ ਤੇ ਊਚ-ਨੀਚ ਦੇ ਵਿਤਕਰਿਆਂ ਨੂੰ ਖ਼ਤਮ…
ਸਮਾਂ ਬਚਾਉ Agro drone ਨਾਲ ਸਪ੍ਰੇਹ ਕਰਵਾਉ
-15 ਮਿੰਟਾਂ ’ਚ 2 ਏਕੜ ਜ਼ਮੀਨ ’ਤੇ ਕਰੇਗਾ ਸਪਰੇਅ -ਲਾਗਤ ਤੇ ਸਮੇਂ ਦੀ ਹੋਵੇਗੀ ਬੱਚਤ ਗੈਜੇਟ ਡੈਸਕ–ਫਸਲਾਂ ’ਤੇ ਕੀਟਨਾਸ਼ਕਾਂ ਦਾ…