ਨਵੀਂ ਦਿੱਲੀ : ਬ੍ਰਿਟੇਨ ਦੀ ਕੈਮਬ੍ਰਿਜ਼ ਯੂਨੀਵਰਸਿਟੀ ‘ਚ ਭਾਰਤੀ ਮੂਲ ਦੇ ਦੋ ਖੋਜਕਰਤਾਵਾਂ ਨੇ ਨਵੀਂ ਰਿਸਰਚ ਕੀਤੀ ਹੈ, ਜਿਸ ‘ਚ ਭਾਰਤ ਵਿੱਚ 49 ਦਿਨਾਂ ਲਈ ਪੂਰੀ ਤਰ੍ਹਾਂ ਦੇਸ਼ਪੱਧਰੀ ਲੌਕਡਾਊਨ ਦੀ ਗੱਲ ਕਹੀ ਗਈ ਹੈ, ਜੋ ਭਾਰਤ ‘ਚ ਕੋਰੋਨਾ ਨੂੰ ਦੁਬਾਰਾ ਪੈਦਾ ਹੋਣ ਤੋਂ ਰੋਕਣ ਲਈ ਜ਼ਰੂਰੀ ਹੋ ਸਕਦਾ ਹੈ। ਰਿਸਰਚ ਮੁਤਾਬਕ ਭਾਰਤ ਸਰਕਾਰ ਵੱਲੋਂ 21 ਦਿਨ ਦਾ ਲੌਕਡਾਊਨ ਲਗਾਇਆ ਗਿਆ ਹੈ, ਪਰ ਉਸ ਦੇ ਪ੍ਰਭਾਵੀ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਇਸ ਦੇ ਅੰਤ ‘ਚ ਕੋਵਿਡ-19 ਦੁਬਾਰਾ ਉਭਰੇਗਾ।
Related Posts
ਹੁਣ ਪੱਤਰਕਾਰਾ ਦੇ ਡਰੈਸ ਕੋਟ ਤੇ ਲੱਗਿਆ ਨੋਟ
ਕੈਨਬਰਾ— ਆਸਟ੍ਰੇਲੀਆ ‘ਚ ਔਰਤਾਂ ਸਲੀਵਲੈੱਸ ਟੀ-ਸ਼ਰਟ ਪਾ ਕੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰ ਰਹੀਆਂ ਹਨ। ਅਜਿਹਾ ਕਰ ਕੇ ਉਹ…
ਸਰਦੀਆਂ ”ਚ ਹੱਥਾਂ-ਪੈਰਾਂ ”ਤੇ ਪੈਣ ਵਾਲੀ ਸੋਜ ਤੋਂ ਇੰਝ ਕਰੋ ਬਚਾਓ
ਨਵੀਂ ਦਿੱਲੀ : ਸਰਦੀਆਂ ਦੇ ਮੌਸਮ ‘ਚ ਚਮੜੀ ਦੀ ਜ਼ਿਆਦਾ ਦੇਖ-ਭਾਲ ਕਰਨੀ ਚਾਹੀਦੀ ਹੈ ਕਿਉਂਕਿ ਠੰਡੀ ਹਵਾ ਸਾਡੀ ਚਮੜੀ ਨੂੰ…
ਪਾਕਿਸਤਾਨ ਦੇ ਇਸ 10 ਸਾਲ ਦੇ ਬੱਚੇ ਦਾ ਭਾਰ ਹੈ 200 ਕਿਲੋ
ਇਸਲਾਮਾਬਾਦ – ਪਾਕਿਸਤਾਨ ਦਾ 10 ਸਾਲ ਦਾ ਬੱਚਾ ਜਿਸ ਦਾ ਭਾਰ ਲਗਭਗ 200 ਕਿਲੋਗ੍ਰਾਮ ਹੋ ਗਿਆ ਹੈ। ਇਸ ਕਾਰਨ ਉਹ…