ਨਵੀ ਦਿੱਲੀ : ਉਤਰ ਰੇਲਵੇ ਨੇ ਅਪਣੇ ਸੇਵਾ ਮੁਕਤ ਹੋ ਚੁੱਕੇ ਬੁੱਢੇ ਮੁਲਾਜਮਾਂ ਨੂੰ ‘ਕੇਕ’ ਖੁਆ ਕੇ ਜਵਾਨ ਬਣਾਉਣ ਦਾ ਬੀੜਾ ਚੁੱਕਿਆ ਹੈ । ਜਦੋਂ ਰੇਲਵੇ ਵਿੱਚ ਬੁੱਢੇ ਜਵਾਨਾਂ ਦੀ ਭਰਤੀ ਹੋਵੇਗੀ ਤਾਂ ਫਿਰ ਜਵਾਨ ਕੀ ਕਰਨਗੇ? ਉਹ ਸ਼ਾਇਦ ਛੁਣਛਣੇ ਵਜਾਅ ਕੇ ਸਮਾਂ ਪਾਸ ਕਰਨਗੇ।ਜਿਕਰਯੋਗ ਹੈ ਕਿ ਰੇਲਵੇ ਨੇ 2600 ਟ੍ਰੈਕ ਮੈਨਾ ਦੀਆਂ ਅਸਾਮੀਆਂ ਕੱਢੀਆਂ ਹਨ ਜਿਹਨਾਂ ਤੇ 65 ਸਾਲ ਦੀ ਉਮਰ ਤੱਕ ਦੇ ਬੰਦੇ 15 ਅਕਤੂਬਰ ਤੱਕ ਅਰਜ਼ੀਆਂ ਦੇ ਸਕਦੇ ਹਨ ।
Related Posts
PM, ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਤਨਖ਼ਾਹ ‘ਚ 30% ਦੀ ਕਟੌਤੀ
ਰਾਸ਼ਟਰਪਤੀ-ਉਪ ਰਾਸ਼ਟਰਪਤੀ ਵੀ ਘੱਟ ਲੈਣਗੇ ਤਨਖ਼ਾਹ ਨਰਿੰਦਰ ਮੋਦੀ ਸਰਕਾਰ ਨੇ ਕੋਰੋਨਾ ਨਾਲ ਲੜਨ ਲਈ ਸੋਮਵਾਰ ਨੂੰ ਇਕ ਵੱਡਾ ਫ਼ੈਸਲਾ ਲਿਆ…
ਚੌਦਾਂ ਸਾਲਾ ਪ੍ਰਵੀਨ ਦਾ ਅੰਤਿਮ ਸੰਸਕਾਰ ਕਰਵਾਇਆ ਸਿਹਤ ਵਿਭਾਗ ਦੀ ਟੀਮ ਨੇ
ਗੁਰੂਹਰਸਹਾਏ / ਫਿਰੋਜ਼ਪੁਰ 5 ਅਪਰੈਲ ; ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿਖੇ ਇਲਾਜ ਅਧੀਨ ਮਰ ਗਈ ਪਿੰਡ ਜੁਆਏ ਸਿੰਘ ਵਾਲਾ…
ਜੈਸ਼-ਏ-ਮੁਹੰਮਦ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਪਾਕਿਸਤਾਨ ਨੇ ਇਹ ਕਾਰਨ ਦੱਸਿਆ
“ਸਾਡੀ ਕੋਸ਼ਿਸ਼ ਹੈ, ਸਦਭਾਵਨਾ ਦਾ ਸੰਕੇਤ ਸੀ, ਸਾਡੀ ਕੋਈ ਮਜ਼ਬੂਰੀ ਨਹੀਂ ਸੀ ਤੇ ਨਾ ਹੀ ਸਾਡੇ ‘ਤੇ ਕੋਈ ਦਬਾਅ ਸੀ।…