ਜੀਰਕਪੁਰ : ਇੱਕ ਅਣਪਛਾਤਾ ਝਪਟਮਾਰ ਜੀਰਕਪੁਰ ਦੀ ਯਮੁਨਾ ਇਨਕਲੇਵ ਕਾਲੋਨੀ ਵਿੱਚ ਪੈਦਲ ਆ ਰਹੀ ਇੱਕ ਬਜੁਰਗ ਅਧਿਕਆਪਕ ਦਾ ਪਰਸ ਝਪਟਕੇ ਲੈ ਗਿਆ । ਪਰਸ ਵਿੱਚ ਨਕਦੀ ਅਤੇ ਹੋਰ ਜਰੂਰੀ ਦਸਤਾਵੇਜ ਦੱਸੇ ਜਾ ਰਹੇ ਹਨ। ਮਾਮਲੇ ਦੀਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਅੰਬਾਲਾ ਵਿਖੇ ਕਿਸੇ ਸਕੂਲ ਵਿੱਚ ਪੜ•ਾਉਂਦੀ ਕਰੀਬ 60 ਸਾਲਾ ਅਧਿਆਪਕ ਊਸ਼ਾ ਗੋਇਲ ਵਾਸੀ ਫਲੈਟ ਨੰਬਰ 101 ਅਕਾਸ਼ ਟਾਵਰ ਯਮੁਨਾ ਇਨਕਲੇਵ ਅੱਜ ਕਰੀਬ ਸਾਢੇ ਤਿੰਨ ਵਜੇ ਅਪਣੀ ਡਿਊਟੀ ਤੋਂ ਵਾਪਸ ਆ ਰਹੀ ਸੀ ਇਸ ਦੌਰਾਨ ਉਸ ਦੇ ਘਰ ਦੇ ਨੇੜੇ ਹੀ ਪੈਦਲ ਜਾ ਰਿਹਾ ਇੱਕ ਅਣਪਛਾਤਾ ਝਪਟਮਾਰ ਉਸ ਦਾ ਪਰਸ ਝਪਟ ਕੇ ਫਰਾਰ ਹੋ ਗਿਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Related Posts
ਭਾਰਤੀ ਮੂਲ ਦੇ 7 ਬੱਚਿਆਂ ਨੇ ਜਿੱਤਿਆ Spelling Bee ਮੁਕਾਬਲਾ
ਵਾਸ਼ਿੰਗਟਨ — ਅਮਰੀਕਾ ਵਿਚ ਹੋਏ ਸਕ੍ਰਿਪਸ ਨੈਸ਼ਨਲ ਸਪੇਲਿੰਗ ਬੀ (Scripps National Spelling Bee) ਮੁਕਾਬਲੇ ਵਿਚ 550 ਭਾਗੀਦਾਰਾਂ ਵਿਚੋਂ ਕੁੱਲ 8…
ਸਵੇਰੇ 7 ਤੋਂ 10 ਵਜੇ ਤਕ ਖੁਲ੍ਹਣਗੀਆਂ ਕਿਤਾਬਾਂ ਦੀਆਂ ਦੁਕਾਨਾਂ
ਹਮੀਰਪੁਰ : ਲਾਕ ਡਾਊਨ ਕਾਰਨ ਵਿਦਿਆਰਥੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੇਖਦਿਆਂ ਹਿਮਚਾਲ ਪ੍ਰਦੇਸ਼ ਦੇ ਹਮੀਰਪੁਰ ਜਿਲ੍ਹੇ ਦੇ ਮੈਜੀਸਟ਼ੇਟ ਹਰੀਕੇਸ਼…
ਹਰ ਦਿਨ 1 ਮਿੰਟ ਲਈ ਰੁਕ ਜਾਂਦਾ ਇਹ ਸ਼ਹਿਰ
ਤੇਲੰਗਾਨਾ— ਤੇਲੰਗਾਨਾ ਦੇ ਇਕ ਕਸਬੇ ਜੰਮੀਕੁੰਟਾ ‘ਚ ਜੀਵਨ ਹਰ ਦਿਨ ਸਵੇਰੇ 8 ਵਜੇ ਇਕ ਮਿੰਟ ਰੁਕ ਜਾਂਦਾ ਹੈ, ਕਿਉਂਕਿ ਇਥੇ…