ਜਲੰਧਰ —ਨੇਵੀ ਦਿਵਸ ਹਰ ਸਾਲ 4 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨੇਵੀ ਫੌਜ ਦੇ ਬਹਾਦਰ ਫੌਜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਨੇਵੀ ਡੇਅ 1971 ਦੇ ਭਾਰਤ-ਪਾਕਿਸਤਾਨ ਯੁੱਧ ‘ਚ ਭਾਰਤੀ ਨੇਵੀ ਫੌਜ ਦੀ ਜਿੱਤ ਦੇ ਜਸ਼ਨ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਇਸ ਹਮਲੇ ਨੇ 1971 ਦੇ ਯੁੱਧ ਦੀ ਸ਼ੁਰੂਆਤ ਕੀਤੀ ਸੀ।
Related Posts
ਜੇ ਕਰ ਲਿਆ ਡਾਟਾ ਚੋਰੀ ਨਾ ਰਹਿਣਾ ਝੋਲਾ ਨਾ ਰਹਿਣੀ ਬੋਰੀ
ਫੇਸਬੁੱਕ ਟਵਿਟਰ ਸਣੇ ਹੋਰ ਬਹੁਤ ਸਾਰੀਆਂ ਮੋਬਾਇਲ ਅਤੇ ਸੋਸ਼ਲ ਮੀਡੀਆ ਸਾਇਟਾਂ ਉਤੇ ਡਾਟਾ ਚੋਰੀ ਦੇ ਇਲਜਾਮ ਨੇ । ਡਾਟਾ…
ਜੰਗ ਨਾਲ ਹੱਲ ਨਹੀਂ ਹੋਣਾ ਕਸ਼ਮੀਰ ਮਸਲਾ
ਇਸਲਾਮਾਬਾਦ – ਕਸ਼ਮੀਰ ਦਾ ਮਸਲਾ ਜੰਗ ਨਾਲ ਹੱਲ ਨਹੀਂ ਹੋ ਸਕਦਾ। ਇਹ ਸਿਰਫ ਗੱਲਬਾਤ ਰਾਹੀਂ ਹੀ ਹੱਲ ਹੋ ਸਕਦਾ ਹੈ…
ਅਮਰੀਕਾ ‘ਚ ਕੋਰੋਨਾ ਕਰਕੇ ਹੁਣ ਤੱਕ 40 ਹਜ਼ਾਰ ਤੋਂ ਵੱਧ ਮੌਤਾਂ
ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਸੱਭ ਤੋਂ ਵੱਧ ਅਮਰੀਕਾ ਨੂੰ ਪ੍ਰਭਾਵਿਤ ਕੀਤਾ ਹੈ। ਅਮਰੀਕਾ ‘ਚ ਕੋਰੋਨਾ ਨਾਲ ਮਰਨ ਵਾਲਿਆਂ…