ਚੰਡੀਗੜ੍ਹ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਸ਼ਹਿਰ ‘ਚ ਪੀ. ਜੀ. ਆਈ. ਸਮੇਤ ਹੋਰ ਸਰਕਾਰੀ ਹਸਪਤਾਲਾਂ ‘ਚ ਮੰਗਲਵਾਰ ਨੂੰ ਓ. ਪੀ. ਡੀ. ਬੰਦ ਰਹੇਗੀ। ਪੀ. ਜੀ. ਆਈ. ਦੀ ਬੁਲਾਰਨ ਮੰਜੂ ਵਡਵਾਲਕਰ ਮੁਤਾਬਕ ਇੰਸਟੀਚਿਊਟ ‘ਚ ਅਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ।
Related Posts
ਬੁਲੰਦ ਹੌਂਸਲੇ ਨਾਲ ਕਰੋਨਾ ਨੂੰ ਟੱਕਰ ਦੇ ਰਹੀਆਂ ਹਨ ਚਾਰੇ ਆਸ਼ਾ ਵਰਕਰ
ਅਜੀਤਵਾਲ: ਕਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਆਪਣੇ ਸਿਰ ਲੱਗੀ ਸੇਵਾ ਨੂੰ ਨਿਭਾਉਣ ਦੌਰਾਨ ਕਰੋਨਾ ਦੀ ਲਪੇਟ…
ਇਕ ਰਾਤ ਦਾ ਸਮੁੰਦਰ – ਜਸਬੀਰ ਭੁੱਲਰ
ਉਸ ਰਾਤ ਆਸਮਾਨ ਦੀ ਮੈਲੀ ਛੱਤ ਉਤੇ ਚੰਨ ਨਹੀਂ ਸੀ। ਤਾਰੇ ਵੀ ਮਧਮ ਪੈ ਗਏ ਸਨ। ਰਾਤ ਸਮੁੰਦਰ ਉਤੇ ਝੁਕ…
ਮੌਸਮ ”ਚ ਬਦਲਾਅ, ਰਾਤ ਦਾ ਤਾਪਮਾਨ ਡਿੱਗਿਆ
ਜਲੰਧਰ — ਪਿਛਲੇ 24 ਘੰਟਿਆਂ ਦੌਰਾਨ ਜਲੰਧਰ ਸਣੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ‘ਚ ਹੇਠਲੇ ਤਾਪਮਾਨ ‘ਚ 4 ਤੋਂ 5 ਡਿਗਰੀ…