ਬੇਂਗਲੁਰੂ- ਦੇਸ਼ ਵਿਚ ਪਹਿਲਾ ਬਿਟਕੁਆਇਨ ਏ. ਟੀ. ਐੱਮ. ਖੋਲ੍ਹਣ ਵਾਲੇ ਹਰੀਸ਼ ਬੀ ਵੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੇ ਨਿਯਮਾਂ ਦਾ ਉਲੰਘਣ ਕਰਦੇ ਹੋਏ ਕੁਝ ਦਿਨ ਪਹਿਲਾਂ ਹੀ ਬੇਂਗਲੁਰੂ ਦੇ ਇਕ ਮਾਲ ਵਿਚ ਬਿਟਕੁਆਇਨ ਏ. ਟੀ. ਐੱਮ. ਖੋਲ੍ਹਿਆ ਸੀ। 37 ਸਾਲਾ ਹਰੀਸ਼ ਨੇ ਯੂਨੀਕਾਇਨ ਦੀ ਵੀ ਸਥਾਪਨਾ ਕੀਤੀ ਸੀ ਜੋ ਬੈਨ ਕ੍ਰਿਪਟੋ ਕਰੰਸੀ ਐਕਸਚੇਂਜ ਨਾਲ ਵੀ ਜੁੜੇ ਰਹੇ।
Related Posts
ਹੁਣ ਪੰਜਾਬ ਦੇ ਦਰਿਆਵਾਂ ਤੇ ਲੱਗਣ ਗੇ ਸੈਂਸਰ
ਜਲੰਧਰ— ਜਲੰਧਰ ‘ਚ ਸਤਲੁਜ ਦਰਿਆ ਸਮੇਤ ਘੱਗਰ ਅਤੇ ਬਿਆਸ ਦਰਿਆ ‘ਚ ਰੀਅਲ ਟਾਈਮ ਵਾਟਰ ਕੁਆਲਿਟੀ ਸੈਂਸਿੰਗ ਸਿਸਟਮ ਲਗਾਏ ਜਾਣਗੇ। ਸਤਲੁਜ…
ਆਖਰ ਗੁਰੁ ਘਰ ਹੀ ਬਣਿਆ ਨਿਉਟਿਆਂ ਦੀ ਓਟ
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸ ਨੀਤੀ ਨੂੰ ਬਹੁਤ ਸਖਤ ਬਣਾ ਦਿੱਤਾ ਹੈ, ਜਿਸ ਤਹਿਤ ਬਹੁਤ ਸਾਰੇ ਭਾਰਤੀਆਂ…
ਸਬਜ਼ੀ ਵੇਚਣ ਵਾਲਾ ਨਿਕਲਿਆ ਕਰੋਨਾ ਪਾਜ਼ੀਟਿਵ
ਆਗਰਾ : ਉਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿੱਚ ਇਕ ਸਬਜ਼ੀ ਵੇਚਣ ਵਾਲੇ ਨੂੰ ਕਰੋਨਾ ਵਾਇਰਸ ਦਾ ਪਾਜ਼ੀਟਿਵ ਪਾਏ ਜਾਣ ਤੋਂ…