ਨਿਊਯਾਰਕ : ਪੰਜਾਬੀ ਵਿੱਚ ਇੱਕ ਗਾਣਾ ਹੈ ਸੱਜਣ ਹੁੰਦੇ ਨਸ਼ਿਆ ਵਰਗੇ ਛੱਡਣੇ ਔਖੇ ਨਹੀਂ । ਜੰਕਫੂਡ ਵੀ ਇਨਸਾਨ ਨੂੰ ਸੱਜਣਾ ਵਾਗ ਹੀ ਲੱਗ ਜਾਂਦਾ ਹੈ। ਜੰਕਫੂਡ ਨੂੰ ਜੇਕਰ ਇੱਕ ਦਮ ਛੱਡ ਦਿੱਤਾ ਜਾਵੇ ਤਾਂ ਸਿਰਦਰਦ ,ਥਕਾਵਟ ਕਮਜੋਰੀ ਮਹਿਸੂਸ ਹੋ ਜਾਂਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਜੇ ਕਿਸੇ ਨੇ ਸ਼ੁਰੂਆਤੀ ਪੰਜ ਦਿਨਾਂ ਵਿੱਚ ਬੰਦ ਕਰ ਦਿੱਤਾ ਤਾਂ ਉਸ ਨੂੰ ਪੁਰੀ ਤਰ੍ਹਾਂ ਬੰਦ ਕਰਨਾ ਅਸਾਨ ਹੁੰਦਾ ਹੈ , ਨਾਲ ਨਾਲ ਬੁਰੇ ਅਸਰ ਵੀ ਹੋਲੀ ਹੋਲੀ ਬੰਦ ਹੋ ਜਾਂਦੇ ਹਨ । ਫੈਟ ਵਾਲੇ ਭੋਜਨ ਦਿਮਾਗ ਨੂੰ ਇੱਕ ਤਰ੍ਹਾਂ ਨਾਲ ਅਪਣੇ ਕਬਜੇ ਵਿੱਚ ਕਰ ਲੈਦੇ ਹਨ । ਜਿਸ ਕਰਕੇ ਉਹਨਾਂ ਨੂੰ ਅਪਣੀ ਖ਼ੁਰਾਕ ਬਦਲਣ ਵਿੱਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਫਾਸਟਫੂਡ ਵਿੱਚ ਲੂਣ ਅਤੇ ਸ਼ਕਰ ਦੋਵੇ ਹੀ ਜਿਆਦਾ ਹੁੰਦੇ ਹਨ ਜਿਹੜੇ ਕਿ ਇਨਸਾਨ ਦੇ ਹੋਰ ਖਾਣ ਦੀ ਇੱਛਾ ਨੂੰ ਵਧਾਉਂਦੇ ਹਨ ਜਿਸ ਕਰਕੇ ਇਨਸਾਨ ਫਾਸਟਫੂਡ ਖਾਣ ਤੇ ਕਾਬੂ ਨਹੀਂ ਕਰ ਸਕਦਾ ।
Related Posts
ਲਾਉਣ ਵਾਸਤੇ ਅਪਣਾ ਬਾਗ਼ ੧੦੦ ਘਰਾਂ ਦੇ ਬੁਝਾਏ ਚਰਾਗ
ਜਰਮਨੀ ਦੇ ਇੱਕ ਸਾਬਕਾ ਨਰਸ ਨੇ ਆਪਣੇ ਖ਼ਿਲਾਫ਼ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ 100 ਮਰੀਜ਼ਾਂ ਨੂੰ ਮਾਰਨ ਦਾ ਇਲਜ਼ਾਮ…
ਉਤਰਾਖੰਡ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 12 ਲੋਕਾਂ ਦੀ ਮੌਤ
ਦੇਹਰਾਦੂਨ- ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਅਤੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਕਈ ਪਿੰਡਾਂ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਘੱਟੋ-ਘੱਟ 12…
ਗੁਰਦੇ ਖ਼ਰਾਬ ਤਾਂ ਜੀਵਨ ਬਰਬਾਦ
ਘੱਟ ਪਾਣੀ ਪੀਣਾ ਕਹਿੰਦੇ ਹਨ ਕਿ ਜੇ ਤੁਸੀਂ ਘੱਟ ਪਾਣੀ ਪੀਓਗੇ ਤਾਂ ਗੁਰਦੇ ਨੂੰ ਖੂਨ ਸਾਫ਼ ਕਰਨ ਲਈ ਜੋ ਤਰਲ…