ਕਰਵਾ ਚੌਥ ਦੇ ਦਿਨ ਸੁਹਾਗਣਾਂ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਚੰਦ ਨੂੰ ਦੇਖ ਪਾਣੀ ਦਾ ਘੁੱਟ ਪਤੀ ਦੇ ਹੱਥੋਂ ਪੀਂਦੀਆਂ ਹਨ ਪਰ ਪੰਜਾਬ ‘ਚ ਐੱਨ.ਆਰ.ਆਈ. ਲਾੜਿਆਂ ਦੇ ਹੱਥੋਂ ਠੱਗੀਆਂ ਗਈਆਂ ਹਜ਼ਾਰਾਂ ਸੁਹਾਗਣਾਂ ਹਨ, ਜੋ ਸੁਹਾਗ ਦੇ ਇਸ ਦੇ ਮੌਕੇ ‘ਤੇ ਖੂਨ ਦਾ ਘੁੱਟ ਪੀ ਕੇ ਰਹਿ ਜਾਂਦੀਆਂ ਹਨ। ਉਹ ਪਤੀ ਦੀ ਲੰਬੀ ਉਮਰ ਦੀ ਬਜਾਏ ਮੌਤ ਦੀ ਪ੍ਰਰਾਥਨਾ ਕਰਦੀਆਂ ਹਨ। ਕਰਵਾ ਚੌਥ ਦਾ ਦਿਨ ਤੇ ਚੰਦ ਦੋਵੇਂ ਹੀ ਅਜਿਹੀਆਂ ਸੁਹਾਗਣਾਂ ਦੇ ਜ਼ਖਮਾਂ ਨੂੰ ਹਰਾ ਕਰ ਦਿੰਦਾ ਹੈ। ਅਜਿਹੀਆਂ ਹੀ ਸੁਹਾਗਣਾਂ ‘ਚੋਂ ਇਕ ਹੈ ਸ਼ੋਭਾ। ਸ਼ੋਭਾ ਨੇ ਕਿਹਾ ਕਿ ਅਜਿਹੇ ਪਤੀ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ, ਫਾਂਸੀ ‘ਤੇ ਲਟਕਾ ਦੇਣਾ ਚਾਹੀਦਾ ਹੈ ਜੋ 7 ਫੇਰੇ ਲੈ ਕੇ 7 ਸਮੁੰਦਰ ਪਾਰ ਜਾ ਕੇ ਧੋਖਾ ਕਰਦੇ ਹਨ।
Related Posts
ਬ੍ਰਿਟਿਸ਼ ਏਅਰ ਫੋਰਸ ਨੂੰ ਮਿਲੇ ਪਹਿਲੇ ਸਿੱਖ ਤੇ ਮੁਸਲਿਮ ”ਧਾਰਮਿਕ ਗੁਰੂ”
ਲੰਡਨ — ਬ੍ਰਿਟਿਸ਼ ਫੌਜ ਵਿਚ ਪਹਿਲੀ ਵਾਰ ਇਕ ਮੁਸਲਿਮ ਅਤੇ ਸਿੱਖ ਧਾਰਮਿਕ ਗੁਰੂ (padres) ਨੂੰ ਸ਼ਾਮਲ ਕੀਤਾ ਗਿਆ ਹੈ। ਇਹ…
ਅਮਰੀਕਾ ‘ਚ ਸਿੱਖਾਂ ਨੂੰ ਵੱਡੀ ਰਾਹਤ
ਜਲੰਧਰ-ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ ਪਹਿਲਾ ਸਿੱਖ ਜਵਾਨ ਹੈ ਜਿਸ ਨੂੰ ਅਮਰੀਕਾ…
ਤੁਰਦੇ ਨੀ ਉਹਦੇ ਪੈਰ ਪਰ ਕਰੇ ਸੁਪਨਿਆਂ ਦੀ ਸੈਰ
ਆਦਿਲ ਅੰਸਾਰੀ ਮੁੰਬਈ ਦਾ ਹੀ ਮਾਣ ਨਹੀਂ, ਸਗੋਂ ਦੇਸ਼ ਦਾ ਮਾਣ ਹੈ, ਇਸੇ ਲਈ ਤਾਂ ਉਸ ਨੂੰ ਲਿਮਕਾ ਬੁੱਕ ਆਫ…