ਨਵੀ ਦਿੱਲੀ : ਭਾਰਤ ਵਿੱਚ ਹੁਣ ਜਹਾਜ਼ ਵਿੱਚ ਸਫਰ ਕਰਨ ਵਾਲੇ ਮੁਸਾਫਰਾ ਨੂੰ ਫੋਨ ਤੇ ਇੰਟਰਨੈੱਟ ਦੀ ਸਹੂਲਤ ਪ੍ਰਾਪਤ ਹੋ ਜਾਵੇਗੀ ਇਸ ਲਈ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ । ਬਸ ਕੇਂਦਰ ਸਰਕਾਰ ਵਲੋਂ ਹੁਕਮ ਜਾਰੀ ਕਰਨਾ ਬਾਕੀ ਹੈ । ਏਅਰ ਏਸ਼ੀਆ , ਏਅਰ ਫਰਾਂਸ ,ਬ੍ਰਿਟਿਸ਼ ਏਅਰਵੇਜ਼ ,ਏਅਰ ਮਲੇਸ਼ੀਆ ਕਤਰ ਏਅਰ ਲਾਈਨ ਵਰਗੀਆਂ ਕੰਪਨੀਆਂ ਪਹਿਲਾਂ ਹੀ ਸਹੂਲਤ ਦੇ ਰਹੀਆਂ ਹਨ ਪਰ ਭਰਤੀ ਇਲਾਕੇ ਵਿੱਚ ਵੜਦੇ ਹੀ ਬੰਦ ਕਰ ਦਿੰਦੀਆਂ ਹਨ ।
Related Posts
ਫ਼ਤਹਿਵੀਰ ਦੀ ਮੌਤ : ਲੋਕਾਂ ਦਾ ਗੁੱਸਾ 7ਵੇਂ ਆਸਾਮਾਨ, ਅੱਜ ਵੀ ਸੰਗਰੂਰ-ਸੁਨਾਮ ‘ਚ ਪੂਰਨ ਬੰਦ
ਸੰਗਰੂਰ: ਫ਼ਤਹਿਵੀਰ ਦੀ ਮੌਤ ਦੇ ਬਾਅਦ ਸਰਕਾਰ ਵਿਰੁੱਧ ਲੋਕਾਂ ਦਾ ਗੁੱਸਾ 7ਵੇਂ ਅਸਮਾਨ ‘ਤੇ ਹੈ। ਗੁੱਸੇ ‘ਚ ਆਏ ਲੋਕਾਂ ਨੇ…
ਸਭ ਹੋ ਜਾਣੇ ਮੁਰਦੇ, ਜੇ ਰਹੇ ਨਾ ਧਰਤੀ ਦੇ ਗੁਰਦੇ
ਫੈਸਲ ਖਾਨ ਕਹਿੰਦੇ ਹਨ ਕਿ ਜੇਕਰ ਪੌਦੇ ਧਰਤੀ ਦੇ ਫੇਫੜੇ ਹਨ ਤਾਂ ਜਲਗਾਹਾਂ ਧਰਤੀ ਦੇ ਗੁਰਦੇ | ਜਲਗਾਹਾਂ ਬੇਅੰਤ ਪੌਦਿਆਂ,…
ਅਮਰੀਕਾ ਨਹੀਂ ਦਿੰਦਾ ਵੀਜ਼ਾ ,ਹੁਣ ਇੱਥੇ ਹੀ ਛੱਕ ਲਵੋ ਪੀਜਾ
ਨਵੀਂ ਦਿੱਲੀ— ਅਮਰੀਕਾ ‘ਚ ਆਈ. ਟੀ. ਖੇਤਰ ਦੀ ਕੰਪਨੀ ‘ਚ ਨੌਕਰੀ ਕਰਨ ਦਾ ਸੁਪਨਾ ਹੁਣ ਕਿਸਮਤ ਨਾਲ ਹੀ ਪੂਰਾ ਹੋਵੇਗਾ।…