ਚੰਡੀਗੜ੍ਹ-ਏਅਰ ਇੰਡੀਆ ਦੀਆਂ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਉਡਾਣਾਂ ਨੰ. ਏ. ਆਈ 463 ਅਤੇ 464 ਨੂੰ 6 ਤੋਂ 9 ਜੁਲਾਈ ਤੱਕ ਰੱਦ ਐਲਾਨਿਆ ਗਿਆ ਹੈ। ਏਅਰ ਇੰਡੀਆ ਦੇ ਸਟੇਸ਼ਨ ਮੈਨੇਜਰ ਐੱਮ. ਆਰ. ਜਿੰਦਲ ਨੇ ਦੱਸਿਆ ਕਿ ਇਹ ਉਡਾਣਾਂ ਤਕਨੀਕੀ ਕਾਰਣਾਂ ਕਾਰਣ ਰੱਦ ਕੀਤੀਆਂ ਗਈਆਂ ਹਨ। ਮੁਸਾਫ਼ਰ ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਏਅਰ ਇੰਡੀਆ ਬੁਕਿੰਗ ਸੈਂਟਰ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਉਡਾਣਾਂ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਲਈ ਸਵੇਰੇ 11:45 ਵਜੇ ਉਡਾਣ ਭਰਦੀਆਂ ਹਨ, ਉਥੇ ਹੀ ਚੰਡੀਗੜ੍ਹ ਤੋਂ ਦਿੱਲੀ ਲਈ ਇਹ 12:45 ਵਜੇ ਦਿੱਲੀ ਲਈ ਉਡਾਣ ਭਰਦੀਆਂ ਹਨ।
Related Posts
ਬਹੁਤ ਕਰ ਲਈ ਤਰੱਕੀ ,ਹੁਣ ਧੂੰਆਂ ਜਾਉ ਫੱਕੀ
ਜਲੰਧਰ – ਸ਼ਹਿਰ ਦਾ ਪ੍ਰਦੂਸ਼ਣ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਰੇ ਦਾਅਵੇ ਹਵਾ ਹੁੰਦੇ…
ਏ.ਟੀ.ਐੱਮ. ਦੇ ਅੰਦਰ ਲੜਕੀਆਂ ਨੂੰ ਬਣਾਇਆ ਬੰਧਕ, ਘਟਨਾ ਸੀ.ਸੀ.ਟੀ.ਵੀ. ”ਚ ਕੈਦ
ਜੰਡਿਆਲਾ ਗੁਰ: ਸਰਾਏ ਰੋਡ ‘ਤੇ ਸਥਿਤ ਕਾਰਪੋਰੇਸ਼ਨ ਬੈਂਕ ਦੇ ਏ. ਟੀ. ਐੱਮ. ‘ਚ ਇਕ ਲੁਟੇਰੇ ਵਲੋਂ ਦੋ ਲੜਕੀਆਂ ਨੂੰ ਬੰਧਕ…
ਪੱਤਰਕਾਰੀ ਦੇ ਗੁਲਗਲੇ
ਪੱਤਰਕਾਰੀ ਦੇ ਗੁਲਗਲੇ ਜਿਨ੍ਹਾਂ ਦੇ ਮੂੰਹ ਨੂੰ ਲਗ ਜਾਂਦੇ ਐ, ਉਹ ਫੇਰ ਜਲੇਬੀਆਂ ਖਾਣੀਆਂ ਛੱਡ ਜਾਂਦੇ ਐ। ਗੈਲੇ ਗੁਲਗਲੇ ਸੁਆਦ…