ਰਾਜਪੁਰਾ, 20 ਦਸੰਬਰ- ਰਾਜਪੁਰਾ ਨਾਲ ਲੱਗਦੇ ਗਾਦੋਮਾਜਰਾ ਦੇ ਬਲਦੇਵ ਸਿੰਘ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ ਦੀ ਪਤਨੀ ਬੀਬੀ ਜੋਗਿੰਦਰ ਕੌਰ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਇਸ ਮੌਕੇ ਬਲਦੇਵ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਕਿਸੇ ਪਿੰਡ ‘ਚ ਧੱਕਾ ਨਹੀਂ ਕਰੇਗੀ ਸਗੋਂ ਪੂਰੀ ਇਮਾਨਦਾਰੀ ਨਾਲ ਚੋਣਾਂ ਕਰਵਾਈਆਂ ਜਾਣਗੀਆਂ।
Related Posts
ਲੂਣ ਨਾਲ ਕਰੋ ਮੇਲ, ਦਿਉ ਅਪਣੀਆਂ ਜੜ•ਾਂ ‘ਚ ਤੇਲ
ਨਵੀਂ ਦਿੱਲੀ : ਮਸਾਲਿਆਂ ‘ਚ ਘੋੜਿਆਂ ਦੀ ਲਿੱਦ ਤੇ ਦੁੱਧ ‘ਚ ਯੂਰੀਆ ਮਿਲਾਕੇ ਵੇਚਣ ਵਿੱਚ ਤਾਂ ਪਹਿਲਾ ਹੀ ਕੋਈ ਸਾਡਾ…
ਤਾਈਵਾਨ ‘ਚ ਬਣਾਇਆ ਗਿਆ ਖਿੱਚ ਦਾ ਕੇਂਦਰ ‘ਦੀ ਨੈਸ਼ਨਲ ਕਾਓਸਿਉਂਗ ਸੈਂਟਰ ਫੌਰ ਆਰਟਸ’
ਤਾਇਪੇ — ਤਾਈਵਾਨ ਦੀ ਪੋਰਟ ਸਿਟੀ ਕ੍ਰਾਊਸਡਿੰਗ ਵਿਚ ਬਣਾਇਆ ਗਿਆ ‘ਦੀ ਨੈਸ਼ਨਲ ਕਾਓਸਿਉਂਗ ਸੈਂਟਰ ਫੌਰ ਆਰਟਸ’ ਆਮ ਜਨਤਾ ਲਈ ਖੋਲ੍ਹ…
ਦੁੱਧ ਚ ਕਿੰਨਾ ਪਾਣੀ ਤੇ ਵੇਖੋ ਤੇਲ ਕਿਵੇਂ ਹੁੰਦਾ ਫੇਲ
ਅੱਜ ਦੀ ਤਾਰੀਖ ਵਿਚ ਸਭ ਖਾਧ ਪਦਾਰਥ ਵਿਸ਼ੇਸ਼ ਕਰਕੇ ਕਣਕ, ਚੌਲ, ਦਾਲਾਂ, ਦੁੱਧ, ਮਸਾਲੇ, ਚਾਹ ਦੀ ਪੱਤੀ, ਤੇਲ, ਘਿਓ ਅਤੇ…