ਮਿਸੀਸਾਗਾ — ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ 2 ਕਾਰਾਂ ਦੀ ਭਿਆਨਕ ਟੱਕਰ ‘ਚ ਪੰਜਾਬੀ ਮੂਲ ਦੀ 31 ਸਾਲਾ ਔਰਤ ਅਤੇ ਉਸ ਦੇ 2 ਸਾਲਾ ਪੁੱਤਰ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਜਿਹੜਾ ਕਿ ਕਾਰ ਡਰਾਈਵ ਕਰ ਰਿਹਾ ਸੀ ਅਤੇ ਉਸ ਨੂੰ ਸਥਾਨਕ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜੀ ਕਾਰ ‘ਚ ਸਵਾਰ 18 ਸਾਲਾ ਨੌਜਵਾਨ ਦੀ ਵੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਾਦਸੇ ‘ਚ ਮਾਰੇ ਗਈ ਔਰਤ ਅਤੇ ਜ਼ਖਮੀ ਵਿਅਕਤੀ ਫਗਵਾੜੇ ਦੇ ਇਕ ਸਰਕਾਰੀ ਅਫਸਰ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਹਨ।
Related Posts
ਪੰਜਾਬ ਦੇ ਭਾਜਪਾਈਆਂ ਨੂੰ ਮੋਦੀ ਦੀ ਗੱਲ ਸਮਝ ਨਹੀਂ ਆ ਰਹੀ ?
ਕੇਂਦਰ ਵਿੱਚ ਭਾਜਪਾ ਦਾ ਪ੍ਰਧਾਨ ਮੰਤਰੀ ਮੋਦੀ ਕਾਂਗਰਸ ਦੇ ਵਡੇਰਿਆਂ ਦੀਆਂ ‘ਕਰਤੂਤਾਂ’ ਗਿਣਵਾ ਰਿਹਾ। ਮੋਦੀ ਨੇ ਆਪਣੇ ਵਲੋਂ ਪੂਰਾ…
12 ਫਰਵਰੀ ਨੂੰ ਭਾਰਤ ’ਚ ਲਾਂਚ ਹੋ ਸਕਦੈ Redmi Note 7
ਨਵੀਂ ਦਿੱਲੀ-ਪਿਛਲੇ ਕਾਫੀ ਸਮੇਂ ਤੋਂ Redmi Note 7 ਸਮਾਰਟਫੋਨ ਦੀ ਭਾਰਤ ’ਚ ਲਾਂਚਿੰਗ ਨੂੰ ਲੈ ਕੇ ਕਈ ਖਬਰਾਂ ਸਾਹਮਣੇ ਆ…
ਕਰੋਨਾ ਦਾ ਕਹਿਰ : ਪਿਛਲੇ 24 ਘੰਟਿਆਂ ਵਿੱਚ ਸਾਹਮਣੇ ਆਏ 1409 ਮਾਮਲੇ ਅਤੇ ਦੇਸ਼ ਦੇ 78 ਜ਼ਿਲ੍ਹੇ ਕਰੋਨਾ ਮੁਕਤ
ਨਵੀਂ ਦਿੱਲੀ : ਭਾਰਤ ਵਿੱਚ ਲੌਕਡਾਊਨ ਨੂੰ ਲਾਗੂ ਕੀਤੇ ਹੋਏ ਨੂੰ ਭਾਵੇਂ ਇਕ ਮਹੀਨਾ ਪੂਰਾ ਹੋਣ ਤੋਂ ਬਾਅਦ ਵੀ ਕਰੋਨਾ…