ਬੀਜਿੰਗ: ਪਾਣੀ ‘ਚ ਮਧਾਣੀ ਪਾਣੀ ਵਾਲੀ ਪੰਜਾਬੀ ‘ਚ ਕਹਾਵਤ ਹੈ , ਪਰ ਜੇਕਰ ਕਿਸੇ ਨੇ ਪਾਣੀ ‘ਚ ਬਣੇ ਘਰ ਦੇਖਣੇ ਹੋਣ ਤਾਂ ਉਹ ਚੀਨ ‘ਚ ਦੇਖ ਸਕਦਾ ਹੈ । ਚੀਨ ਦੇ ਫੁਜਿਆਨ ਸੂਬੇ ਦੇ ਨੀਗੜੇ ਸ਼ਹਿਰ ਵਿੱਚ ਹਜ਼ਾਰਾ ਲੋਕਾਂ ਨੇ ਪਾਣੀ ਦੇ ਘਰ ਬਣਾਏ ਹਨ। ਟੰਕਾ ਬਸਤੀ ਦੁਨੀਆਂ ਦੀ ਇੱਕੋ ਇੱਕ ਅਜਿਹੀ ਬਸਤੀ ਹੈ ਜੋ ਸਮੁੰਦਰ ‘ਚ ਵਸੀ ਹੋਈ ਹੈ। 1300 ਸਾਲ ਪੁਰਾਣੀ ਇਸ ਬਸਤੀ ਵਿੱਚ ੨੦੦੦ ਤੋਂ ਜਿਆਦਾ ਘਰ ਕਿਸ਼ਤੀਆਂ ‘ਚ ਬਣੇ ਹੋਏ ਹਨ। ਜਿਹਨਾਂ ਵਿੱਚ ਲੱਗਭੱਗ ੮੫੦ ਹਜ਼ਾਰ ਲੋਕ ਰਹਿੰਦੇ ਹਨ । ਇਸ ਪਿੰਡ ਵਿੱਚ ਰਹਿਣ ਵਾਲੇ ਸਾਰੇ ਹੀ ਮਛੇਰੇ ਹਨ । ਇਹ ਲੋਕ ਸਮੁੰਦਰ ਵਿੱਚ ਮਛਲੀਆਂ ਮਾਰਦੇ ਹਨ ਤੇ ਇਸ ਨਾਲ ਹੀ ਗੁਜ਼ਾਰਾ ਕਰਦੇ ਹਨ । ਇਹ ਮਛੇਰੇ 1300ਸਾਲ ਪਹਿਲਾਂ ਹਾਕਮਾ ਤੋਂ ਨਰਾਜ਼ ਸਨ ਉਦੋਂ ਤੋਂ ਹੀ ਇਹ ਇੱਥੇ ਰਹਿ ਰਹੇ ਹਨ।ਉਦੋਂ ਤੋਂ ਹੀ ਇਹਨਾਂ ਨੂੰ ਜੀਪਸੀ ਅੋਨ ਦਾ ਸੀ ਕਿਹਾ ਜਾਣ ਲੱਗਾ ਇਹ ਲੋਕ ਕਦੇ ਕਦੇ ਹੀ ਜਮੀਨ ਤੇ ਆਉਂਦੇ ਹਨ।
Related Posts
ਨਿਊਜ਼ੀਲੈਂਡ ”ਚ ਮਸਜਿਦ ਹਮਲੇ ਦੇ ਦੋਸ਼ੀ ਦੀ ਅਦਾਲਤ ”ਚ ਹੋਈ ਪੇਸ਼ੀ
ਵਲਿੰਗਟਨ/ ਸਿਡਨੀ— ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਸ਼ਹਿਰ ‘ਚ ਸ਼ੁੱਕਰਵਾਰ ਨੂੰ ਦੋ ਮਸਜਿਦਾਂ ‘ਚ ਗੋਲੀਬਾਰੀ ਕਰਕੇ 49 ਲੋਕਾਂ ਨੂੰ ਮੌਤ ਦੇ…
ਸਬਜ਼ੀ ਵੇਚਣ ਵਾਲਾ ਨਿਕਲਿਆ ਕਰੋਨਾ ਪਾਜ਼ੀਟਿਵ
ਆਗਰਾ : ਉਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਵਿੱਚ ਇਕ ਸਬਜ਼ੀ ਵੇਚਣ ਵਾਲੇ ਨੂੰ ਕਰੋਨਾ ਵਾਇਰਸ ਦਾ ਪਾਜ਼ੀਟਿਵ ਪਾਏ ਜਾਣ ਤੋਂ…
ਅਮਰੀਕਾ ‘ਚ ਸਿੱਖਾਂ ਨੂੰ ਵੱਡੀ ਰਾਹਤ
ਜਲੰਧਰ-ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ ਪਹਿਲਾ ਸਿੱਖ ਜਵਾਨ ਹੈ ਜਿਸ ਨੂੰ ਅਮਰੀਕਾ…