ਲੰਦਨ : ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਐਸਪਰਿਨ ਲੈਣ ਨਾਲ ਦਿਲ ਦੇ ਦੋਰੇ ਦਾ ਖ਼ਤਰਾ ਘੱਟ ਦਾ ਹੈ।ਪਰ ਇੱਕ ਨਵੀ ਖੋਜ ਵਿੱਚ ਦੱਸਿਆ ਗਿਆ ਹੈ ਕਿ ਪਿਛਲੀ ਉਮਰ ਵਿੱਚ ਐਸਪਰਿਨ ਖਾਣਾ ਖ਼ਤਰਨਾਕ ਹੋ ਸਕਦਾ ਹੈ ਐਸਪਰਿਨ ਖਾਣ ਨਾਲ ਉਹਨਾਂ ਦੇ ਅੰਦਰ ਖ਼ੂਨ ਵਗਣ ਦਾ ਖ਼ਤਰਾ ਵੱਧ ਜਾਂਦਾ ਹੈ। 70 ਸਾਲ ਦੀ ਉਮਰ ਤਕ ਜੇਕਰ ਕਿਸੇ ਨੂੰ ਦਿਲ ਦਾ ਦੋਰਾ ਨਹੀਂ ਪਿਆ ਹੈ ਤਾਂ ਉਸ ਨੂੰ ਐਸਪਰਿਨ ਖਾਣ ਦਾ ਕੋਈ ਫਾਇਦਾ ਨਹੀਂ ਹੁੰਦਾ ।ਜਿਹੜੇ ਲੋਕ ਲੰਮੇ ਸਮੇਂ ਤੋਂ ਐਸਪਰਿਨ ਖਾਹ ਰਹੇ ਹਨ ਉਹਨਾਂ ਨੂੰ ਇਹ ਇੱਕ ਦਮ ਨਾ ਬੰਦ ਕਰਨ ਦੀ ਸਲਾਹ ਦਿੱਤੀ ਗਈ ਹੈ ।ਇਸ ਨਾਲ ਸਮੱਸਿਆ ਹੋ ਸਕਦੀ ਹੈ।
Related Posts
ਹੁਣ ਤੇ ਦਾਲ ਨੂੰ ਲਗਾਉ ਤੜਕਾ ਮੁਰਗਾ ਕਰਦਾ ਬਹੁਤਾ ਖੜਕਾ
ਮੁੰਬਈ— ਦਾਲਾਂ ਦੇ ਮੁੱਲ ਘਟਣ ਨਾਲ ਗਰੀਬ ਦੀ ਥਾਲੀ ਜਲਦ ਸਸਤੀ ਹੋਣ ਵਾਲੀ ਹੈ। ਸਪਲਾਈ ‘ਚ ਤੇਜ਼ੀ ਕਾਰਨ 3-4 ਮਹੀਨਿਆਂ…
ਏਅਰ ਫੋਰਸ ਸਕੂਲ ‘ਚ ਟੀਚਰ ਬਣਨ ਦਾ ਸੁਨਹਿਰੀ ਮੌਕਾ
ਨਵੀਂ ਦਿੱਲੀ-ਏਅਰ ਫੋਰਸ ਸਕੂਲ ਨੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਹ ਅਹੁਦੇ ‘ਏ.…
ਭਾਖੜਾ ਨਹਿਰ ‘ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
ਕੀਰਤਪੁਰ ਸਾਹਿਬ – ਬੀਤੀ ਰਾਤ ਨਜ਼ਦੀਕੀ ਪਿੰਡ ਅਟਾਰੀ ਵਿਖੇ ਇੱਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇੱਕ ਕਾਰ ਨਹਿਰ ‘ਚ ਡਿੱਗ ਪਈ।…