ਨਵੀਂ ਦਿੱਲੀ — ਜਿਸ ਸਮੇਂ ਤੋਂ ਟੈਲੀਕਾਮ ਸੈਕਟਰ ਵਿਚ ਰਿਲਾਇੰਸ ਜੀਓ ਨੇ ਕਦਮ ਰੱਖਿਆ ਹੈ ਉਸ ਸਮੇਂ ਤੋਂ ਇਸ ਸੈਕਟਰ ‘ਚ ਕਾਫੀ ਬਦਲਾਅ ਦੇਖਣ ਨੂੰ ਮਿਲੇ ਹਨ। ਸਸਤੀ ਕਾਲਿੰਗ ਨੂੰ ਲੈ ਕੇ ਜਿਥੇ ਜੀਓ ਸਭ ਤੋਂ ਅੱਗੇ ਨਿਕਲ ਚੁੱਕਾ ਹੈ ਉਥੇ ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਜੀਓ ਹਰ ਮਹੀਨੇ ਬਾਜ਼ੀ ਮਾਰਦਾ ਹੋਇਆ ਦਿਖਾਈ ਦੇ ਰਿਹਾ ਹੈ। ਟਰਾਈ ਅਨੁਸਾਰ ਅਕਤੂਬਰ ‘ਚ ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਜੀਓ ਸਭ ਤੋਂ ਅੱਗੇ ਹੈ। ਅਕਤੂਬਰ ‘ਚ ਜੀਓ ਦੀ ਡਾਊਨਲੋਡ ਸਪੀਡ ਜਿਥੇ 22.3 ਐੱਮ.ਬੀ.ਪੀ.ਐੱਸ. ਰਹੀ, ਉਥੇ ਏਅਰਟੈੱਲ ਦੀ ਸਪੀਡ 9.5 ਐੱਮ.ਬੀ.ਪੀ.ਐੱਸ. ਰਹੀ। ਇਸ ਤੋਂ ਇਲਾਵਾ ਆਈਡਿਆ ਅਤੇ ਵੋਡਾਫੋਨ ਨਾਲ ਤੁਲਨਾ ਕੀਤੀ ਜਾਵੇ ਤਾਂ ਜੀਓ ਦੀ ਡਾਊਨਲੋਡ ਸਪੀਡ ਇਸ ਤੋਂ ਤਿੰਨ ਗੁਣਾ ਤੋਂ ਵੀ ਜ਼ਿਆਦਾ ਰਹੀ।
Related Posts
ਕੱਦੂ ਵੇਚਣ ਭਾਵੇਂ ਟਿੰਡੇ ਅਗਲਿਆਂ ਨੇ ਬੁਲਾਉਣੇ ਤੁਹਾਡੇ ਬੀਂਡੇ
ਲੰਘੀ 29 ਜੂਨ ਨੂੰ #ਪਾਕਿਸਤਾਨ ਅਤੇ #ਅਫਗਾਨਿਸਤਾਨ ਆਲਮੀ ਕ੍ਰਿਕਟ ਮੁਕਾਬਲੇ ਦੌਰਾਨ ‘ਜਸਟਿਸ ਫਾਰ ਬਲੋਚਿਸਤਾਨ’ ਵਾਲਾ ਬੈਨਰ ਲਹਿਰਾਉਂਦਾ ਜਹਾਜ਼ ਸਟੇਡੀਅਮ ਉੱਤੋਂ…
ਇੰਡੋਨੇਸ਼ੀਆ ਵਿਚ ਸੁਨਾਮੀ ਨਾਲ 384 ਮੌਤਾਂ
ਜਕਾਰਤਾ : ਇੰਡੋਨੇਸ਼ੀਆ ਦੇ ਤੱਟਵਰਤੀ ਇਲਾਕਿਆਂ ਵਿਚ 7.5 ਤੀਬਰਤਾ ਦਾ ਭੂਚਾਲ ਆਇਆ ਅਤੇ ਬਾਅਦ ਵਿਚ ਸੁਨਾਮੀ ਨੇ ਕਹਿਰ ਢਾਇਆ। ਅਧਿਕਾਰੀਆਂ…
ਬਸੰਤ ਰੁੱਤ ਦਾ ਪ੍ਰਸਿੱਧ ਮੌਸਮੀ ਰਾਗ ‘ਰਾਗੁ ਬਸੰਤੁ’
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚ ਦਰਜ 31 ਸ਼ੁੱਧ ਰਾਗਾਂ ਵਿਚੋਂ 25ਵੇਂ ਸਥਾਨ ਦੀ ਬਖਸ਼ਿਸ਼ ਨੂੰ ਪ੍ਰਾਪਤ ‘ਰਾਗੁ…