ਨਵੀ ਦਿਲੀ :1 ਅਕਤੂਬਰ ਤੋਂ ਆਨਲਾਈਨ ਸਮਾਨ ਖਰੀਦਣਾ ਹੋ ਸਕਦਾ ਹੈ ਮਹਿੰਗਾ ਕੇਂਦਰ ਸਰਕਾਰ ਵੱਲੋਂ ਟੈਕਸ ਵਧਾਉਂਣ ਤੋਂ ਬਾਅਦ ਗਾਹਕਾਂ ਨੂੰ ਹੁਣ ਹੋਰ ਪੈਸੇ ਦੇਣੇ ਪੈਣਗੇ। 1 ਅਕਤੂਬਰ 2018 ਤੋਂ ਈ ਕਾਮਰਸ ਕੰਪਨੀਆ ਨੂੰ ਟੀਸੀਐਸ ਅਤੇ ਟੀਡੀਐਸ ਭਰਨਾ ਪਵੇਗਾ। ਕੰਪਨੀਆ ਅਪਣੇ ਪਲੇਟ ਫਾਰਮ ਤੇ ਸਮਾਨ ਵੇਚਣ ਵਾਲਿਆ ਨੂੰ ਜੋ ਪੈਸੇ ਦੇਣਗੀਆ ਉਸ ਤੇ ਉਹਨਾਂ ਨੂੰ ੨ ਫੀਸਦੀ ਟੀਸੀਐਸ ਕੱਟਣਾ ਪਵੇਗਾ । ਜੇਕਰ ਕੰਪਨੀਆ ਵੱਲੋਂ ਭਰਿਆ ਟੈਕ ਗਾਹਕਾਂ ਤੋ ਵਸੂਲਿਆ ਜਾਵੇਗਾ ਤਾ ਆਨਲਾਈਨ ਸਮਾਨ ਖ੍ਰੀਦਣਾ ਮਹਿੰਗਾ ਹੋਵੇਗਾ।
Related Posts
ਪਿਆਰੇ ਭਾਈ ਦਇਆ ਸਿੰਘ
ਇਸ਼ਕ ਦੀ ਗਲੀ ਵਿਚ ਦਾਖਲ ਹੋਣ ਲਈ ਸੀਸ ਤਲੀ ‘ਤੇ ਧਰ ਕੇ ਆਉਣਾ ਪੈਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ…
ਸ਼ਹੀਦਾਂ ਦੇ ਪਰਿਵਾਰਾਂ ਲਈ ਸੜਕ ”ਤੇ ਚੰਦਾ ਮੰਗ ਰਿਹੈ UP ਪੁਲਸ ਦਾ ਸਿਪਾਹੀ
ਉੱਤਰ ਪ੍ਰਦੇਸ਼— ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਜਵਾਨਾਂ ‘ਤੇ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਫੌਜੀਆਂ ਦੇ ਪਰਿਵਾਰ ਵਾਲਿਆਂ ਦੀ ਮਦਦ ਲਈ…
ਲੈਣ ਲਈ ਨਵਾਂ ਆਈ ਫੋਨ ਤਿੰਨ ਦਿਨ ਤੋਂ ਸੜਕ ਤੇ ਵਜਾਅ ਰਿਹਾ ਟੋਨ
ਟੇਕਸਾਸ ਅਮਰੀਕਾ ਵਿੱਚ ਆਈ ਫੋਨ ਦਾ ਨਵਾਂ ਮੋਡਲ ਲੈਣ ਲਈ ਲੋਕ ਇੱਕ ਤਰ੍ਹਾਂ ਨਾਲ ਪਾਗਲ ਹੋ ਗਏ ਹਨ। ਟੇਕਸਾਸ ਸੂਬੇ…