ਨਵੀਂ ਦਿੱਲੀ : ਯੂਕੇ ਸਰਕਾਰ ਨੇ ਦਸੰਬਰ ਤੋਂ ਇਮੀਗ੍ਰੇਸ਼ਨ ਹੈਲਥ ਸਰਚਾਰਜ ਦੁਗਣਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਗ਼ੈਰ-ਯੂਰਪੀ ਦੇਸਾਂ ਸਣੇ ਭਾਰਤ ਤੋਂ ਆਉਣ ਵਾਲੇ ਲੋਕਾਂ, ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਵੀਜ਼ਾ ਫ਼ੀਸ ਵਧ ਜਾਵੇਗੀ। ਇਹ ਵਾਧਾ ਇਮੀਗ੍ਰੇਸ਼ਨ ਹੈਲਥ ਸਰਚਾਰਜ ਦੇ ਤਹਿਤ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਹੈਲਥ ਸਰਚਾਰਜ ਅਪ੍ਰੈਲ 2015 ‘ਚ ਲਾਗੂ ਕੀਤਾ ਗਿਆ ਸੀ ਅਤੇ ਇਸ ਵਿੱਚ ਸਾਲਾਨਾ 200 ਤੋਂ 400 ਪੌਂਡ ਤੱਕ ਵਾਧਾ ਹੋਵਗਾ। ਹਾਲਾਂਕਿ ਵਿਦਿਆਰਥੀਆਂ ਨੂੰ ਇਸ ਵਿੱਚ ਰਿਆਇਤ ਦਿੰਦਿਆ ਵਾਧਾ 150 ਤੋਂ 300 ਪੌਂਡ ਤੱਕ ਕੀਤਾ ਜਾਵੇਗਾ।
Related Posts
ਪੰਜਾਬ ‘ਚ ਕੋਰੋਨਾ ਵਾਇਰਸ ਨੇ ਲਈ ਇੱਕ ਹੋਰ ਜਾਨ, ਮੌਤਾਂ ਦੀ ਗਿਣਤੀ 10 ਹੋਈ
ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਤੇਜ਼ੀ ਨਾਲ ਵੱਧ ਰਹੇ ਹਨ। ਸੂਬੇ ‘ਚ ਅੱਜ ਵੀਰਵਾਰ ਨੂੰ ਕੋਰੋਨਾ ਵਾਇਰਸ ਕਾਰਨ…
ਇਨ੍ਹਾਂ ਵਾਹਨਾਂ ਦੀ ਹੁਣ ਮੁਫਤ ਬਣੇਗੀ RC
ਨਵੀਂ ਦਿੱਲੀ— ਜਲਦ ਹੀ ਇਲੈਕਟ੍ਰਿਕ ਗੱਡੀ, ਮੋਟਰਸਾਈਕਲ ਜਾਂ ਸਕੂਟਰ ਖਰੀਦਣ ‘ਤੇ ਉਸ ਦੀ ਰਜਿਸਟ੍ਰੇਸ਼ਨ ਫੀਸ ਨਹੀਂ ਭਰਨੀ ਪਵੇਗੀ। ਰੋਡ ਟਰਾਂਸਪੋਰਟ…
ਸਵੇਰੇ 7 ਤੋਂ 10 ਵਜੇ ਤਕ ਖੁਲ੍ਹਣਗੀਆਂ ਕਿਤਾਬਾਂ ਦੀਆਂ ਦੁਕਾਨਾਂ
ਹਮੀਰਪੁਰ : ਲਾਕ ਡਾਊਨ ਕਾਰਨ ਵਿਦਿਆਰਥੀਆਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੇਖਦਿਆਂ ਹਿਮਚਾਲ ਪ੍ਰਦੇਸ਼ ਦੇ ਹਮੀਰਪੁਰ ਜਿਲ੍ਹੇ ਦੇ ਮੈਜੀਸਟ਼ੇਟ ਹਰੀਕੇਸ਼…