ਗੁਗਲ ਨੇ ਸੋਮਵਾਰ ਨੂੰ ਡੁਡਲ ਬਣਾਕੇ ਕੰਪਿਊਟਰ ਸਾਇੰਸ ਵਿੱਚ ਯੋਗਦਾਨ ਪਾਉਣ ਵਾਲੇ ਗ੍ਰੀਕ ਪ੍ਰੋਫੈਸਰ ਮਾਈਕਲ ਡਟ੍ਰੋਸਜ ਨੂੰ ਯਾਦ ਕੀਤਾ । ਅੱਜ ਉਹਨਾਂ ਦੀ 82 ਵੀ ਬਰਸੀ ਹੈ।ਇਸ ਮੌਕੇ ਤੇ ਯਾਦ ਕਰਦਿਆਂ ਗੁਗਲ ਨੇ ਇਕ ਡੁਡਲ ਬਣਾਇਆ , ਜਿਸ ਵਿੱਚ ਉਹਨਾਂ ਨੂੰ ਪੜਾਉਂਦੇ ਹੋਏ ਦਿਖਾਈ ਦਿੱਤਾ।ਮਾਈਕਲ ਦੇ ਹੱਥ ਵਿੱਚ ਚਾਕ ਤੇ ਪਿਛਲੇ ਪਾਸੇ ਬਲੈਕਬੋਰਡ ਨਜ਼ਰ ਆ ਰਿਹਾ ਹੈ। ਇਸ ਡੁਡਲ ਵਿੱਚ ਉਹਨਾਂ ਦੇ ਕੰਪਿਊਟਰ ਸਾਇੰਸ ਵਿੱਚ ਕੀਤੇ ਗਏ ਕੰਮ ਦੀ ਝਲਕ ਦਿਖਾਈ ਦੇ ਰਹੀ ਹੈ।ਡਟ੍ਰੋਂਸਜ ਨੇ ਇਕ ਵਾਰ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਲੌਕਾਂ ਦੀ ਰੋਜਾਨਾ ਦੀ ਜਿੰਦਗੀ ਵਿੱਚ ਅਹਿਮ ਤੇ ਜਰੂਰੀ ਬਣ ਜਾਵੇਗਾ।
Related Posts
80 ਲੱਖ ਕਿਸਾਨਾਂ ਨੂੰ ਫਾਇਦਾ, ਬੀ. ਟੀ. ਕਪਾਹ ਬੀਜਣੀ ਹੋਈ ਸਸਤੀ
ਨਵੀਂ ਦਿੱਲੀ— ਸਰਕਾਰ ਨੇ ਰਾਇਲਟੀ ਫੀਸ ਘਟਾ ਕੇ ਬੀ. ਟੀ. ਕਪਾਹ ਦੇ ਬੀਜਾਂ ਦੀ ਕੀਮਤ ‘ਚ ਕਟੌਤੀ ਕਰ ਦਿੱਤੀ ਹੈ,…
ਇੰਡੀਅਨ ਰੇਲਵੇ ਬਣਾਏਗਾ ਦੁਨੀਆ ਦੀ ਸਭ ਤੋਂ ਉੱਚੀ ਰੇਲਵੇ ਲਾਈਨ
ਨਵੀਂ ਦਿੱਲੀ—ਇੰਡੀਅਨ ਰੇਲਵੇ ਨਵੀਂ ਦਿੱਲੀ ਅਤੇ ਲੱਦਾਖ ਰੀਜਨ ਨੂੰ ਦੁਨੀਆ ਦੀ ਸਭ ਤੋਂ ਉੱਚੀ ਰੇਲਵੇ ਲਾਈਨ ਨਾਲ ਜੋੜਨ ਦੀ ਯੋਜਨਾ…
ਆਸਟ੍ਰੇਲੀਆ ਦੀ ਅਰਥਵਿਵਸਥਾ ਵਧਾਉਂਣ ਵਿੱਚ ਭਾਰਤੀ ਪਹਿਲੇ ਨੰਬਰ ਤੇ
ਸਿਡਨੀ— ‘ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ’ ਨੇ ਇਕ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਜੂਨ 2018 ‘ਚ ਇੱਥੇ ਭਾਰਤੀਆਂ ਦੀ ਗਿਣਤੀ 5,92,000…