ਨਵੀਂ ਦਿੱਲੀ — ਹੁਣ ਤੁਹਾਨੂੰ ਮੋਟਰ(ਵਾਹਨ) ਲਾਇਸੈਂਸ ਦਫਤਰ ‘ਚ ਲਰਨਿੰਗ ਡ੍ਰਾਇਵਿੰਗ ਲਾਇਸੈਂਸ ਲਈ ਲੰਮੀਆਂ ਲਾਈਨਾਂ ਵਿਚ ਨਹੀਂ ਖ਼ੜ੍ਹਾ ਹੋਣਾ ਪਵੇਗਾ। ਹੁਣ ਡ੍ਰਾਇਵਿੰਗ ਲਾਇਸੈਂਸ ਦਾ ਟੈਸਟ ਏ.ਟੀ.ਐੱਮ. ਵਰਗੇ ਟਚ ਸਕ੍ਰੀਨ ਕਿਯੋਸਕ ‘ਤੇ ਲਏ ਜਾਣਗੇ। ਟਰਾਂਸਪੋਰਟ ਸਰਵਿਸ ‘ਚ ਵੱਡੇ ਸੁਧਾਰਾਂ ਲਈ ਬਲਿਊ ਪ੍ਰਿੰਟ ਤਿਆਰ ਕਰ ਲਿਆ ਗਿਆ ਹੈ। ਟਰਾਂਸਪੋਰਟ ਸਰਵਸਿਜ਼ ਨੂੰ ਪਾਸਪੋਰਟ ਆਫਿਸ ਦੀ ਤਰ੍ਹਾਂ ਆਰਗਨਾਈਜ਼ ਕਰਨ ਦਾ ਪਲਾਨ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ ਅਪ੍ਰੈਲ ਤੋਂ ਡ੍ਰਾਇਵਿੰਗ ਲਾਇਸੈਂਸ ਟੈਸਟ ਪਾਸ ਕਰਨ ‘ਤੇ 1 ਘੰਟੇ ਤੋਂ ਘੱਟ ਸਮੇਂ ‘ਚ ਤੁਹਾਨੂੰ ਡ੍ਰਾਇਵਿੰਗ ਲਾਇਸੈਂਸ ਮਿਲ ਜਾਵੇਗਾ।
Related Posts
ਚੱਕਰਵਾਤ – ਮੇਜਰ ਮਾਂਗਟ
ਉਹ ਕੰਧ ਦਾ ਆਸਰਾ ਲੈ ਕੇ ਖਿੜਕੀ ਕੋਲ ਆ ਖੜ੍ਹਿਆ। ਬਾਹਰ, ਸੜਕ ‘ਤੇ ਕਾਰਾਂ ਅੰਨ੍ਹੇਵਾਹ ਦੌੜ ਰਹੀਆਂ ਸਨ। ‘ਪਤਾ ਨਹੀਂ…
ਕੇਂਦਰੀ ਵਿਦਿਆਲਿਆਂ ”ਚੋਂ ਪੰਜਾਬੀ ਹਟਾਉਣ ”ਤੇ ਰੋਸ
ਚੰਡੀਗੜ੍ਹ : ਕੇਂਦਰੀ ਵਿਦਿਆਲਿਆਂ ‘ਚੋਂ ਪੰਜਾਬੀ ਹਟਾਉਣ ਬਾਰੇ ਸੀ. ਬੀ. ਐੱਸ. ਈ. ਵਲੋਂ ਕੱਢੀ ਚਿੱਠੀ ਦੀ ਕੇਂਦਰੀ ਪੰਜਾਬੀ ਲੇਖ ਸਭਾ…
ਇੰਸਪੈਕਟਰ ਦੀਆਂ ਭਰਤੀਆਂ ਸ਼ੁਰੂ ,ਜਲਦ ਕਰੋ ਅਪਲਾਈ
ਨਵੀਂ ਦਿੱਲੀ-ਉੱਤਰ ਪ੍ਰਦੇਸ਼ ਅਧੀਨ ਸੇਵਾਵਾਂ ਚੋਣ ਕਮਿਸ਼ਨ (UPSSSC) ਨੇ ਮੰਡੀ ਇੰਸਪੈਕਟਰ ਦੇ ਅਹੁਦਿਆਂ ‘ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ…