40 ਲੋਕ ਇਕੋ ਦੱਮ ਖੂਹ ਵਿਚ ਜਾ ਡਿੱਗੇ

0
53

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਦੇ ਵਿਦੀਸ਼ਾ ਜ਼ਿਲੇ ‘ਚ ਇੱਕ ਬੱਚਾ ਖੂਹ ਵਿੱਚ ਡਿੱਗ ਗਿਆ, ਜਦੋਂ ਲੋਕ ਉਸਨੂੰ ਬਚਾਉਣ ਪਹੁੰਚੇ ਤਾਂ ਸਾਰਾ ਖੂਹ ਧੱਸ ਗਿਆ। ਖੂਹ ਦੇ ਦੁਆਲੇ ਭਾਰੀ ਭੀੜ ਸੀ, ਜਿਸ ਕਾਰਨ ਤਕਰੀਬਨ 40 ਲੋਕ ਇਸ ਵਿੱਚ ਡਿੱਗ ਪਏ। ਖੂਹ ਦੇ ਧੱਸਣ ਦੀ ਘਟਨਾ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 15-20 ਲੋਕਾਂ ਦੇ ਅਜੇ ਵੀ ਫਸੇ ਹੋਣ ਦਾ ਖ਼ਦਸ਼ਾ ਹੈ। ਐਨਡੀਆਰਐਫ, ਐਸਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੀ ਟੀਮ ਵੱਲੋਂ ਚੱਲ ਰਹੇ ਬਚਾਅ ਅਭਿਆਨ ਤੋਂ ਬਾਅਦ ਹੁਣ ਤੱਕ 19 ਦੇ ਕਰੀਬ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ।

Google search engine

LEAVE A REPLY

Please enter your comment!
Please enter your name here