ਅਮ੍ਰਿਤਸਰ-ਸਿੱਧੂ ਨੇ ਟਵਿੱਟਰ ਜ਼ਰੀਏ ਜੰਗ ਦੀ ਖਿਲਾਫਤ ਕਰਦੇ ਹੋਏ ਖੁੱਲ੍ਹੀ ਚਿੱਠੀ ਜਾਰੀ ਕਰਦੇ ਕਿਹਾ ਕਿ ਜੰਗ ਹੋਣਾ ਸਾਡੀ ਇੱਛਾ ‘ਤੇ ਨਿਰਭਰ ਕਰਦਾ ਹੈ ਨਾ ਕਿ ਹਾਲਾਤ ‘ਤੇ। ਇਸ ਤੋਂ ਇਲਾਵਾ ਅੱਗੇ ਲਿਖਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਤਵਾਦ ਦਾ ਹੱਲ ਸ਼ਾਂਤੀ ਅਤੇ ਵਿਕਾਸ ਹੈ ਨਾ ਕਿ ਬੇਰੋਜ਼ਗਾਰੀ, ਨਫਰਤ ਅਤੇ ਡਰ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਦੇਸ਼ ਨਾਲ ਡਟੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਪੁਰਾਣਾ ਵਿਵਾਦਿਤ ਬਿਆਨ ਵੀ ਦੋਹਰਾਉਂਦੇ ਕਿਹਾ ਕਿ ਕੁਝ ਲੋਕਾਂ ਦੇ ਕਾਰੇ ਕਾਰਨ ਪੂਰੀ ਕੌਮ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।
Related Posts
ਭਾਰਤ ਬਣਾ ਰਿਹਾ ਹੈ ਦੁਨੀਆ ਦਾ ਸਭ ਤੋਂ ਉੱਚਾ ਪੁਲ, ਐਫਿਲ ਟਾਵਰ ਨੂੰ ਛੱਡੇਗਾ ਪਿੱਛੇ
ਸ਼੍ਰੀਨਗਰ-ਭਾਰਤ ਨੇ ਹਾਲ ਹੀ ‘ਚ ਦੁਨੀਆ ਦੀ ਸਭ ਤੋਂ ਉੱਚੀ ਤਸਵੀਰ ‘ਸਟੈਚੂ ਆਫ ਯੁਨਿਟੀ’ ਬਣਾ ਕੇ ਇਤਿਹਾਸ ਰਚਿਆ ਹੈ। ਹੁਣ…
ਜ਼ਹਿਰੀਲਾ ਪ੍ਰਸ਼ਾਦ ਖਾਣ ਨਾਲ 11 ਦੀ ਮੌਤ, 72 ਦੀ ਹਾਲਤ ਗੰਭੀਰ
ਕਰਨਾਟਕ—ਕਰਨਾਟਕ ਦੇ ਚਮਰਾਜਗੰਜ ‘ਚ ਪ੍ਰਸ਼ਾਦ ਖਾਣ ਵਾਲੇ ਸ਼ਰਧਾਲੂਆਂ ਨੇ ਇਹ ਸਪਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਪ੍ਰਸ਼ਾਦ ਹੀ ਉਨ੍ਹਾਂ…
ਸਮਝੌਤਾ ਐਸਕਪ੍ਰੈਸ ਧਮਾਕਾ : ਬਸ ਮੁਸਲਮਾਨ ਹੋਣਾ ਹੀ ਉਹਨਾਂਂ ਦਾ ਜੁਰਮ ਸੀ
ਕਰਨਾਲ-ਫਰਵਰੀ 18, 2007 ਦੀ ਅੱਧੀ ਰਾਤ ਨੂੰ ਈਸ਼ਵਰ ਸਿੰਘ ਕਾਦਯਾਨ ਖੇਤਾਂ ‘ਚੋਂ ਵਾਪਸ ਘਰ ਪਰਤ ਰਹੇ ਸਨ ਜਦੋਂ ਉਨ੍ਹਾਂ ਨੇ…