ਨਵੀਂ ਦਿੱਲੀ— ਸਰਕਾਰ ਹੁਣ ਦਵਾ ਕਾਰੋਬਾਰੀਆਂ ‘ਤੇ ਨਕੇਲ ਕੱਸਣ ਜਾ ਰਹੀ ਹੈ। ਜੇਕਰ ਦੁਕਾਨਦਾਰ ਨੇ ਇਕ ਵੀ ਤਰੀਕ ਲੰਘ ਚੁੱਕੀ ਹੋਈ ਗੋਲੀ ਵੇਚੀ ਤਾਂ ਪੂਰੇ ਬੈਚ ‘ਤੇ ਜੁਰਮਾਨਾ ਲਗਾਇਆ ਜਾਵੇਗਾ। ਇਸ ਲਈ ਸਰਕਾਰ ਜਲਦ ਹੀ ਦਵਾ ਕਾਨੂੰਨ ‘ਚ ਬਦਲਾਅ ਕਰਨ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਡਰੱਗਜ਼ ਤੇ ਕਾਸਮੈਟਿਕ ਐਕਟ ‘ਚ ਇਸ ਵਿਵਸਥਾ ਨੂੰ ਸ਼ਾਮਲ ਕੀਤੇ ਜਾਣ ਦਾ ਪ੍ਰਸਤਾਵ ਮਨਜ਼ੂਰ ਹੋ ਗਿਆ ਹੈ। ਸੈਂਟਰਲ ਡਰੱਗ ਸਟੈਂਡਰਡ ਕੰਟਰੋਲ ਸੰਸਥਾ (ਸੀ. ਡੀ. ਐੱਸ. ਸੀ. ਓ.) ਨੇ ਇਹ ਪ੍ਰਸਤਾਵ ਮਨਜ਼ੂਰ ਕੀਤਾ ਹੈ। ਅੰਤਿਮ ਮੋਹਰ ਲਈ ਇਸ ਨੂੰ ਸਿਹਤ ਮੰਤਰਾਲਾ ਨੂੰ ਭੇਜਿਆ ਗਿਆ ਹੈ। ਇਸ ਦਾ ਮਕਸਦ ਗਾਹਕਾਂ ਦੀ ਹਿੱਤਾਂ ਦੀ ਸੁਰੱਖਿਆ ਕਰਨਾ ਹੈ।
Related Posts
ਮੰਗਾਂ ਮੰਨਣ ਦੇ ਵਿਸ਼ਵਾਸ ਉਪਰੰਤ ਬਰਗਾੜੀ ਇਨਸਾਫ਼ ਮੋਰਚਾ ਸਮਾਪਤ
ਬਰਗਾੜੀ (ਫ਼ਰੀਦਕੋਟ), 9 ਦਸੰਬਰ -ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ‘ਚ ਚੱਲ ਰਹੇ ਇਨਸਾਫ਼ ਮੋਰਚੇ ਦੇ 192ਵੇਂ ਦਿਨ…
ਤਿਉਹਾਰਾ ਦੇ ਦਿਨਾਂ ਵਿਚ ਹੁਣ ਵੱਧ ਸਕਦੀ ਹੈ ਔਰਤਾਂ ਦੇ ਰਸੋਈ ਬਜਟ ਦੀ ਕੀਮਤ
ਨਵੀਂ ਦਿੱਲੀ—ਮਹਿੰਗਾ ਪਿਆਜ਼ ਇਕ ਵਾਰ ਫਿਰ ਤੁਹਾਡੇ ਖਾਣੇ ਦਾ ਸੁਆਦ ਵਿਗਾੜ ਸਕਦਾ ਹੈ। ਮਹਾਰਾਸ਼ਟਰ ਦੇ ਲਾਸਲਗਾਂਵ ਮੰਡੀ ‘ਚ ਥੋਕ ਪਿਆਜ਼…
ਵਿਜੈ ਮਾਲੀਆ ਦੇ ਮਾਲੀਏ ਦਾ ਹੋਊ ਨਿਬੇੜਾ
ਲੰਡਨ, 9 ਦਸੰਬਰ (ਏਜੰਸੀ)-9000 ਕਰੋੜ ਦੀ ਧੋਖਾਧੜੀ ਤੇ ਹਵਾਲਾ ਰਾਸ਼ੀ ਮਾਮਲੇ ‘ਚ ਕਾਰੋਬਾਰੀ ਵਿਜੇ ਮਾਲਿਆ ਦੀ ਹਵਾਲਗੀ ਦੀ ਮੰਗ ਸਬੰਧੀ…