ਦਿੱਲੀ:ਕਾਂਗਰਸ ਪਾਰਟੀ ‘ਚ ਰਹਿ ਚੁੱਕੀ ਸੀਲਾ ਦਿਕਸ਼ਿਤ ਦਾ ਹੋਇਆ ਦਿਹਾਂਤ 81 ਸਾਲਾਂ ਦੀ ਸੀ। ਦਿਲ ਦਾ ਦੋਰਾ ਪੈਣ ਨਾਲ ਹੋਈ ਮੋਤ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਉਹ ਮੇਰੀ ਭੈਣ ਵਾਂਗ ਸੀ । ਦੂਜੇ ਪਾਸੇ ਰਾਹੂਲ ਗਾਂਧੀ ਦਾ ਕਹਿਣਾ ਉਹ ਕਾਂਗਰਸ ਪਾਰਟੀ ਦੀ ਇੱਕ ਵੱਡੀ ਧੀ ਸੀ।
Related Posts
ਸਿਕੱਮ ਵਿੱਚ ਭਾਰਤ-ਚੀਨ ਸੈਨਿਕਾਂ ਦਰਮਿਆਨ ਝੜਪ
ਗੰਗਟੋਕ : ਸਿਕੱਮ ਨੇੜਲੀ ਸਰਹੱਦ ‘ਤੇ ਭਾਰਤ ਅਤੇ ਚੀਨ ਦੇ ਸੈਨਿਕਾਂ ਦਰਮਿਆਨ ਝੜਪ ਦੀ ਖ਼ਬਰ ਪ੍ਰਾਪਤ ਹੋਈ ਹੈ। ਭਾਰਤੀ ਸੈਨਾ…
ਨਵੇਂ ਟੈਸਟ ਨਾਲ ਟੀ. ਬੀ. ਦੀ ਹੋਵੇਗੀ ਸਹੀ ਜਾਂਚ
ਲੰਡਨ— ਮੌਜੂਦਾ ਸਮੇਂ ‘ਚ ਇਸਤੇਮਾਲ ਹੋ ਰਹੇ ‘ਰੈਪਿਡ ਬਲੱਡ ਟੈਸਟ’ ਨਾਲ ਤਪਦਿਕ ਯਾਨੀ ਟੀ.ਬੀ. ਦੀ ਸਹੀ ਜਾਂਚ ਸੰਭਵ ਨਹੀਂ ਹੈ…
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਖੂਹ ਬੋਰ ਪੁੱਟਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ
ਬਰਨਾਲਾ : ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਫੌਜਦਾਰੀ ਜ਼ਾਬਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਹੋਏ…