ਜੀਰਕਪੁਰ : ਢਕੋਲੀ ਪੁਲਿਸ ਨੂੰ ਖੇਤਰ ਦੀ ਐਮ ਐਸ ਇਨਕਲੇਵ ਕਾਲੋਨੀ ਨੇੜਿਓਂ ਇੱਕ ਕਰੀਬ 55 ਸਾਲਾ ਬਜੁਰਗ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪਛਾਣ ਲਈ ਡੇਰਾਬਸੀ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਹੈ। ਢਕੋਲੀ ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਕਿਸੇ ਰਾਹਗੀਰ ਨੇ ਐਮ ਐਸ ਇਨਕਲੇਵ ਕਾਲੋਨੀ ਦੇ ਨੇੜੇ ਏਕਮ ਰਿਜਾਰਟ ਕੋਲ ਕਿਸੇ ਬਜੁਰਗ ਦੀ ਲਾਸ਼ ਪਈ ਹੋਣ ਦੀ ਸੂਚਨਾ ਦਿੱਤੀ ਸੀ। ਉਨ•ਾਂ ਦਸਿਆ ਕਿ ਬਜੁਰਗ ਦੀ ਲਾਸ਼ ਕੋਲੋਂ ਕੋਈ ਅਜਿਹਾ ਦਸਤਾਵੇਜ ਮਿਲਿਆ ਨਹੀ ਮਿਲਿਆ ਜਿਸ ਨਾਲ ਉਸ ਦੀ ਪਛਾਣ ਹੋ ਸਕਦੀ। ਉਨ•ਾਂ ਦਸਿਆ ਕਿ ਲਾਸ਼ ਤੇ ਕਿਸੇ ਤਰਾਂ ਦਾ ਵੀ ਨਿਸ਼ਾਨ ਨਹੀ ਮਿਲਿਆ ਹੈ ਫਿਰ ਵੀ ਬਜੁਰਗ ਦੀ ਮੌਤ ਦੇ ਅਸਲ ਕਾਰਨਾ ਦਾ ਪਤਾ ਪੋਸਟਰਮਾਰਟਮ ਤੋਂ ਬਾਅਦ ਹੀ ਲੱਗੇਗਾ।
Related Posts
ਅੱਜ ਭਾਰਤ ‘ਚ ਹੋਵੇਗਾ ਅਭਿਨੰਦਨ, ਜਸ਼ਨ ਦੀਆਂ ਤਿਆਰੀਆਂ
ਜਲੰਧਰ- ਪਾਕਿਸਤਾਨੀ ਫ਼ੌਜ ਵੱਲੋਂ ਬੁੱਧਵਾਰ ਨੂੰ ਹਿਰਾਸਤ ਵਿਚ ਲਏ ਗਏ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਨੂੰ ਅੱਜ…
ਹੁਣ ਸੋਸ਼ਲ ਮੀਡੀਆ ਤੇ ਫੇਸਬੁਕ ਬਣਿਆ ਧਾਰਮੀਕ ਕਟੜਤਾ ਤੇ ਭਾਰੂ
ਨਿਊਯਾਰਕ — ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਮੰਨਿਆ ਹੈ ਕਿ ਉਸਨੇ ਮਯਾਂਮਾਰ ‘ਚ ਹਿੰਸਾ ਨੂੰ ਰੋਕਣ ਲਈ ਬਣਦੀ ਕੋਸ਼ਿਸ਼ ਨਹੀਂ…
‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸ਼ੁਰੂ ਕਰਨ ਲਈ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਸ਼ਲਾਘਾ
ਧੂਰੀ (ਸੰਗਰੂਰ), 27 ਨਵੰਬਰ ਹਰ ਵਰਗ ਦੇ ਲੋਕਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇਸ਼ ਭਰ…