ਨਵੀ ਦਿੱਲੀ : ਉਝ ਤਾਂ ਡਾਲਰ ਦੇ ਮੁਕਬਲੇ ਰੁਪਇਆ ਲਗਾਤਾਰ ਗਲੋਟਣੀਆਂ ਖਾ ਰਿਹਾ ਹੈ । ਪਰ ਕਈ ਅਜਿਹੇ ਮੁਲਕ ਵੀ ਹਨ ਜਿੱਥੇ ਰੁਪਏ ਦੀ ਸਰਦਾਰੀ ਹੈ ।ਭਾਰਤ ਦੇ ਗੁਆਂਢੀ ਦੇਸ ਨੇਪਾਲ ਜਾਣ ਲਈ ਕਿਸੇ ਵੀਜ਼ੇ ਜਾਂ ਪਾਸਪੋਰਟ ਦੀ ਜਰੂਰ ਨਹੀਂ ਇੱਥੇ ਇੱਕ ਰੁਪਇਆ 1.6 ਨੇਪਾਲੀ ਰੁਪਏ ਦੇ ਬਰਾਬਰ ਹੈ। ਮੰਗੋਲੀਆ ਨੂੰ ਵਣਜ਼ਾਰਿਆ ਦਾ ਦੇਸ ਵੀ ਕਿਹਾ ਜਾਂਦਾ ਹੈ । ਇੱਥੇ ਰੁਪਏ ਦੀ ਕੀਮਤ 29.83ਤੁਗਰਿਕ ਹੈ। ਸ਼੍ਰੀਲੰਕਾ ਅਪਣੇ ਸਮੁੰਦਰੀ ਬੀਚਾ ਲਈ ਜਾਣਿਆ ਜਾਂਦਾ ਹੈ । ਇੱਥੇ ਭਾਰਤ ਦਾ ਰੁਪਇਆ 2.08 ਸ਼੍ਰੀਲੰਕਾ ਰੁਪਏ ਦੇ ਬਰਾਬਰ ਹੈ। ਕੰਬੋਡੀਆ ਅਪਣੇ ਮੰਦਰਾਂ ਕਰਕੇ ਪੁਰੀ ਦੁਨੀਆਂ ਵਿੱਚ ਜਾਣਿਆ ਜਾਂਦਾ ਹੈ ।ਇੱਥੇ ਇੱਕ ਭਾਰਤੀ ਰੁਪਏ ਦੀ ਕੀਮਤ 56 ਰਿਲ ਹੈ।ਯਾਨੀ ਕਿ ਤੁਸੀ ਇੱਥੇ 56 ਗੁਣਾ ਅਮੀਰ ਹੋ ਜਾਉਂਗੇ
Related Posts
ਮੋਹਾਲੀ ਆਉਣ ਵਾਲਿਆਂ ਲਈ ਪ੍ਰਸ਼ਾਸਨ ਦਾ ਨਵਾਂ ਫ਼ੈਸਲਾ
ਮੋਹਾਲੀ : ਕਰੋਨਾ ਦੇ ਕਹਿਰ ਕਾਰਨ ਪੰਜਾਬ ਦੇ ਦੋ ਸੂਬਿਆਂ ਵਿਚ ਜ਼ਿਆਦਾ ਤਬਾਹੀ ਮਚੀ ਹੋਈ ਹੈ ਜਿਸ ਕਾਰਨ ਮੋਹਾਲੀ ਪ੍ਰਸ਼ਾਸਨ…
‘No mask, No Fuel’ ਪੂਰੇ ਦੇਸ਼ ‘ਚ ਲਾਗੂ ਹੋਇਆ
ਅੱਜ ਮਤਲਬ 20 ਅਪ੍ਰੈਲ ਤੋਂ ਲੌਕਡਾਊਨ ਦੌਰਾਨ ਕਈ ਖੇਤਰਾਂ ‘ਚ ਥੋੜੀ ਢਿੱਲ ਦਿੱਤੀ ਗਈ ਹੈ। ਅਜਿਹੀ ਸਥਿਤੀ ‘ਚ ਸੜਕਾਂ ‘ਤੇ…
ਹੋਣਹਾਰ ਵਿਦਿਆਰਥੀ ਇੰਝ ਕਰ ਸਕਦੇ ਹਨ ਸਕਾਲਰਸ਼ਿਪ ਲਈ ਅਪਲਾਈ
– ਹੋਣਹਾਰ ਵਿਦਿਆਰਥੀਆਂ ਦੇ ਭਵਿੱਖ ‘ਚ ਸਿੱਖਿਆ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ…