ਗੁਗਲ ਨੇ ਸੋਮਵਾਰ ਨੂੰ ਡੁਡਲ ਬਣਾਕੇ ਕੰਪਿਊਟਰ ਸਾਇੰਸ ਵਿੱਚ ਯੋਗਦਾਨ ਪਾਉਣ ਵਾਲੇ ਗ੍ਰੀਕ ਪ੍ਰੋਫੈਸਰ ਮਾਈਕਲ ਡਟ੍ਰੋਸਜ ਨੂੰ ਯਾਦ ਕੀਤਾ । ਅੱਜ ਉਹਨਾਂ ਦੀ 82 ਵੀ ਬਰਸੀ ਹੈ।ਇਸ ਮੌਕੇ ਤੇ ਯਾਦ ਕਰਦਿਆਂ ਗੁਗਲ ਨੇ ਇਕ ਡੁਡਲ ਬਣਾਇਆ , ਜਿਸ ਵਿੱਚ ਉਹਨਾਂ ਨੂੰ ਪੜਾਉਂਦੇ ਹੋਏ ਦਿਖਾਈ ਦਿੱਤਾ।ਮਾਈਕਲ ਦੇ ਹੱਥ ਵਿੱਚ ਚਾਕ ਤੇ ਪਿਛਲੇ ਪਾਸੇ ਬਲੈਕਬੋਰਡ ਨਜ਼ਰ ਆ ਰਿਹਾ ਹੈ। ਇਸ ਡੁਡਲ ਵਿੱਚ ਉਹਨਾਂ ਦੇ ਕੰਪਿਊਟਰ ਸਾਇੰਸ ਵਿੱਚ ਕੀਤੇ ਗਏ ਕੰਮ ਦੀ ਝਲਕ ਦਿਖਾਈ ਦੇ ਰਹੀ ਹੈ।ਡਟ੍ਰੋਂਸਜ ਨੇ ਇਕ ਵਾਰ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਲੌਕਾਂ ਦੀ ਰੋਜਾਨਾ ਦੀ ਜਿੰਦਗੀ ਵਿੱਚ ਅਹਿਮ ਤੇ ਜਰੂਰੀ ਬਣ ਜਾਵੇਗਾ।
Related Posts
ਪੰਜਾਬ ਦੇ ਸਕੂਲਾਂ (ਕੇਂਦਰੀ ਵਿਦਿਆਲਾ) ਵਿੱਚ ਪੰਜਾਬੀ ਪੜ੍ਹਾਉਣ ਤੇ ਲੱਗੀ ਰੋਕ।
ਕੇਂਦਰ ਸਰਕਾਰ ਦਾ ਨਵਾਂ ਫਰਮਾਨ। ਪੰਜਾਬ ਦੇ ਕੇਂਦਰੀ ਵਿਦਿਆਲਿਆਂ ਵਿੱਚ ਹੁਣ ਵਿਦਿਆਰਥੀ ਪੰਜਾਬੀ ਭਾਸ਼ਾ ਨਹੀਂ ਪੜ੍ਹ ਸਕਣਗੇ। ਸਕੂਲਾਂ ਦਾ ਪ੍ਰਬੰਧ…
ਪੇਚਕਸ ਤੇ ਚਾਕੂ ਮਾਰ ਕੇ ਪਤੀ ਪਤਨੀ ਦਾ ਕਤਲ
ਨਵੀਂ ਦਿੱਲੀ : ਲੌਕਡਾਊਨ ਦੇ ਚਲਦਿਆਂ ਘਰੇਲੂ ਹਿੰਸਾ ਦਾ ਇਕ ਦਿਲ ਕੰਬਾਊ ਹਾਦਸਾ ਸਾਹਮਣੇ ਆਇਆ ਹੈ। ਛਾਵਲਾ ਦੇ ਦੀਨਪੁਰ ਦੇ…
ਇੰਟਰਨੈੱਟ ਸਪੀਡ ਦੇ ਮਾਮਲੇ ‘ਚ ਇਹ ਕੰਪਨੀ ਸਭ ਤੋਂ ਅੱਗੇ
ਨਵੀਂ ਦਿੱਲੀ — ਜਿਸ ਸਮੇਂ ਤੋਂ ਟੈਲੀਕਾਮ ਸੈਕਟਰ ਵਿਚ ਰਿਲਾਇੰਸ ਜੀਓ ਨੇ ਕਦਮ ਰੱਖਿਆ ਹੈ ਉਸ ਸਮੇਂ ਤੋਂ ਇਸ ਸੈਕਟਰ…