ਜਕਾਰਤਾ – ਇੰਡੋਨੇਸ਼ੀਆ ਦੇ ਜਾਵਾ ਟਾਪੂ ‘ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ‘ਚ 34 ਘਰ ਵੀ ਨੁਕਸਾਨੇ ਗਏ ਹਨ। ਬਚਾਅ ਦਲਾਂ ਵਲੋਂ ਇੱਥੇ ਬਚਾਅ ਕਾਰਜ ਲਗਾਤਾਰ ਚਲਾਏ ਜਾ ਰਹੇ ਹਨ।
Related Posts
ਕੈਨੇਡਾ ਦਾ ਇਹ ਸੂਬਾ ਵੀ ਤੁਰਨ ਲੱਗਾ ਅਮਰੀਕਾ ਦੀ ਰਾਹ ‘ਤੇ
ਕਿਊਬਕ – ਕੈਨੇਡਾ ਦੇ ਕਿਊਬਕ ਸੂਬੇ ਦੀ ਸਰਕਾਰ ਵੀ ਅਮਰੀਕਾ ‘ਤੇ ਚੱਲਣ ਜਾ ਰਹੀ ਹੈ। ਸੂਬੇ ਦੀ ਵਿਧਾਨ ਸਭਾ ਨੇ…
100 ਫੁੱਟ ਡੂੰਘਾਈ ਤੋਂ ਬਾਅਦ 400 ਲੋਕਾਂ ਨੇ ਮਿੱਟੀ ਕੱਢ ਕੇ ਬਣਾਈ ਸੁਰੰਗ ”ਚੋਂ ਬਾਹਰ ਕੱਢਿਆ ਨਦੀਮ
ਹਿਸਾਰ-50 ਘੰਟਿਆਂ ਤੱਕ ਬੋਰਵੈਲ ‘ਚ ਫਸੇ ਡੇਢ ਸਾਲਾਂ ਨਦੀਮ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਨੇ ਸਫਲਤਾ ਹਾਸਲ ਕੀਤੀ। ਬੁੱਧਵਾਰ ਸ਼ਾਮ…
ਪਾਕ ‘ਚੋ ਭਾਰਤੀ ਫਿਲਮਾਂ ਦਾ ਬਾਈਕਾਟ
ਨਵੀਂ ਦਿੱਲੀ — ਭਾਰਤੀ ਏਅਰ ਫੋਰਸ ਵਲੋਂ ਬਾਲਕੋਟ ‘ਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਤੋਂ ਬਾਅਦ ਪਾਕਿਸਤਾਨੀ ਸਰਕਾਰ ਬੌਖਲਾ…